My Info
Name: Adarsh008
Gender: Male
Sign: Virgo
City,State: Brescia,Lombardia
Country: ITALY
Relationship: It's Complicated
Occupation: Phul gya..?
Activity
Joined: Fri Oct 3,2008
Last Login: 12 hours ago
Profile Views: 322
Profile Rank: #1340
Current Mood: Sexy
SG Status: offline
Add as Friend
My Favorites
Singer: Harbhajan Maan
Punjabi Movie: All Punjabi Movies
Hindi Movie: Veer Zara, Hawayein
Car: ?
Jokes: Read My Jokes
Shayers Read My Shayers

Log in to post comments about Adarsh008.

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹ ॥ ਅਕਾਲ-ਪੁਰਖ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਆਪ ਸਭ ਨੂੰ "ਜੀ ਆਇਆ ਨੂੰ" ਕਹਿੰਦੇ ਹਾਂ ਹੇ ਅਕਾਲਪੁਰਖ! ਰਹਿਮਤ ਤੇਰੀ ਬਣੀ ਰਹੇ। ਮਿਹਨਤ ਮੇਰੀ ਬਣੀ ਰਹੇ। ~~~~~~"ਤੁਹਾਨੂੰ ਸੂਚਿਤ ਕੀਤਾ ਜਾਦਾ ਹੈ ਕੇ ਕਿਰਪਾ ਕਰਕੇ ਸਮੇ ਸਮੇ ਸਿਰ ਆਪਣਾ ਹਾਲ ਚਾਲ ਦਸ ਦਿਆ ਕਰੋ ਨਹੀ ਤਾਂ ਫਿਰ.... delete....ਕਰ ਦਿਤੇ ਜਾਵੋਗੇ...........ਧੰਨਵਾਦ"~~~~~~~ 4| | |ADARSHPAL| | |3 4| | |ADARSHPAL| | |3 4| | |ADARSHPAL| | |3 4| | |ADARSHPAL| | |3 First of all main Navdeep veer da thks karda ki ohna nay eh site banai n Some best guys on ~~~~~Saddegeet.com~~~~~ (:Jatt_boy:) (:Risky_jatt:) (:Ziddi_jatt:) (:Ford_3650:) (:Mmahiya:) (:Chani:) (:Brar:) (:Miss_grewal19:) (:Preety92:) (:Khandmishri:) (:Soni_angel:) (:Gabru_jal_da:) (:katrinasweet:) (:Mushtanglover:) ........j koi name reh gya hove ta gussa na kareo......Chup karke meri profile dekho tay ik comment jarur kardeo j pasand aye j na aye ta....ta fir........phul gya.....lol.... ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ, ਦੋਸਤੀ ਕਰਨ ਲਈ ਕਿਸੇ ਨੂੰ ਮਜ਼ਬੂਰ ਨਹੀ ਕੀਤਾ,aggo thodi marji, ਪਰ ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀਂ, ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ..........................................! ~~~~~Best song by Babbal rai from Australia ~~~~~~~~~~~~ ਡੌਲਰਾਂ ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ.... ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ.... "ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ.... ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...." __________________________________________________________



ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.............! __________________________________________________________



¸¸.•♥´¨`♥•.¸¸.•P -- Panga (ਪਂਗਾ) ¸¸.•♥´¨`♥•.¸¸.•U -- Unity (ਏਕਤਾ) ¸¸.•♥´¨`♥•.¸¸.•N -- Nakhra (ਨਖਰਾ) ¸¸.•♥´¨`♥•.¸¸.•J -- Jawani (ਜਵਾਨਿ) ¸¸.•♥´¨`♥•.¸¸.•A -- Anakh (ਅਨਖ਼) ¸¸.•♥´¨`♥•.¸¸.•B -- Botal (ਬੋਤਲ) ♥•.¸¸.•I -- Ik Hor Botal (ਇਕ ਹੋਰ ਬੋਤਲ) ..! __________________________________________________________



ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ | ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੀ ਖ਼ੁਦਾ ਵਰਗੀ | ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ | ਪੰਜਾਬੀ ਚਮਕਦੇ ਆਫ਼ਤਾਬ ਵਰਗੀ, ਪੰਜਾਬੀ ਦੇਸੀ ਸ਼ਰਾਬ ਵਰਗੀ | ਪੰਜਾਬੀ ਵਾਰਿਸ ਦੀ ਹੀਰ ਵਰਗੀ, ਪੰਜਾਬੀ ਨੈਣਾਂ ਦੇ ਨੀਰ ਵਰਗੀ | ਪੰਜਾਬੀ ਸੱਜਣਾਂ ਦੇ ਨਾਂ ਵਰਗੀ, ਪੰਜਾਬੀ ਬੋਹੜ ਦੀ ਛਾਂ ਵਰਗੀ | ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ, ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ | ~~~~~~~~~~ਸਰਦਾਰ~~~~~~~~~~ ¸¸.•♥´¨`♥•.¸¸.•ਸ==ਸੱਸਾ ਪਹਿਲਾ ਅਖੱਰ ਸਰਦਾਰ ਜੋ, ----ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ| ¸¸.•♥´¨`♥•.¸¸.•ਰ==ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ, ---ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ| ¸¸.•♥´¨`♥•.¸¸.•ਦਾ==ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ, ---ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ| ¸¸.•♥´¨`♥•.¸¸.•ਰ==ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ, ---ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ| __________________________________________________________



tarsange

ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ..ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ.. ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ...ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ... ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ...ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ.... ਕਦੀ ਮੰਗਦਾ ਦਿਲ ਇਕ ਹੋਰ ਉਮਰ..ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ......!

jehde layi

ਸਾਨੂੰ ਮਤਲਬ ਨਹੀ ਕਿਸੇ ਰਿਸ਼ਤੇ ਤੋ, ਸਾਨੂੰ ਜਾਨ ਤੋ ਵੱਧ ਪਿਆਰੀਆ ਇਹ ਯਾਰੀਆ ਨੇ ਮੇਰਾ ਯਾਰ ਹੈ ਮੋਡੇ ਟੰਗੀ ਬੰਦੂਕ ਵਰਗਾ, ਜਿਸ ਦੇ ਸਿਰ ਤੇ ਸਾਡੀਆ ਸਰਦਾਰੀਆ ਨੇ...........................................! ~~~~~~~~~~~~~~~Tainu phull v ni hona tainu pa v ni hona satho chala sada dil samja v ni hona~~~~~~~~~~~~~adarsh087@yahoo.it~~~~~~~~~~~~~~~~~~~~~~~~ __________________________________________________________



yaadan

ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ,ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ ....! __________________________________________________________



rose

<<:<:<:<:<:<:<:<:<:<:<:<:<:<:<:<:<:<:The Beauty Of friendship:>:>:>:>:>:>:>:>:>:>:>:>:>:>:>:>:>:> •→ Friendship is a Priceless Gift •→ It cannot be bought or sold •→ But its value is far greater •→ Than a mountain made of Gold •→ So when you ask God for a gift •→ Be thankful if He sends •→ Not diamonds, pearls or riches •→ But the Love of Real True Friends __________________________________________________________



love

ਮਿਲਦੇ ਰਹਿਨ ਯਾਰ ਤੇਰੇ ਵਰਗੇ ,ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,ਜੇ ਆ ਜਾਵੇ ਟੋਇਆ ਕੋਈ ,ਤਾਂ ਡਿਗ ਕੇ ਆਪ ਵਖਓਂਦੇ ਨੇ ,ਆ ਜਾਵੇ ਪੈਰ ਕੰਡਿਆਂ ਤੇ ਮੇਰਾ ,ਤਾਂ ਦਰਦ ਨਾਲ ਕੁਰਲਾਓਂਦੇ ਨੇ ,ਜੇ ਠੇਡਾ ਖਾ ਕੇ ਡਿਗ ਪਵਾਂ ,ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,ਲਗਦੀ ਏ ਯਾਰੀ ਤੇਰੀ ,ਜਿਉਂ ਆਉਦੇ ਠੰਡੀ ਹਵਾ ਦੇ ਬੁਲੇ ਨੇ..........! !! ਅਫਸੋਸ ਨਹੀ ਹੋਣਾ ਸੀ ਕੁਝ ਦੱਸਕੇ ਜੇ ਜਾਂਦਾ......!! !! ਰੇਹੰਦੀ ਮੰਨ ਨੂ ਤੱਸਲੀ ਥੋਡਾ ਡਸਕੇ ਜੇ ਜਾਂਦਾ......!! !! ਤੇਰਾ ਚੁਪਚਾਪ ਜਾਣਾ "ਸ਼ੇਰੀ" ਦੀ ਜਾਨ ਲ਼ੇ ਗਯਾ......!! !! ਤੁੰ ਵੀ ਰੁੱਸ ਗਯਾ ਯਾਰਾ ਦਿਲ ਕੱਲਾ ਰਹਿ ਗਯਾ......!! !! ਤੁੰ ਵੀ ਰੁੱਸ ਗਯਾ ਯਾਰਾ ਦਿਲ ਕੱਲਾ ਰਹਿ ਗਯਾ......!!

i still love her

Dukh kis nu sunama duniya c sare begane nay jis nu asi chonde c oh kise hoor dey diwane nay....!

love

Peer ohdi judai di dil seh na sakiya, kinna royiea akhiya pur kuch keh na sakiya, jinha nu kadar v ni ehna hanjua di, auz fir uhna nu yaad kite bina dil reh na sakiya....!

life

Jaanch aa gaye mainu gam khan di, holi holi roo k dil parchoun di, changa ho gya tu parai ho gaye, muk gaye chinta tainu apnoun di....!

pyaar

Tu mur k bhave takre na, tu mur k bhave bole na, tu vichran lagi boli c, oh fikar yaara kaffi aa, sannu puri umer guzaran lai tera iko lara kaffi aa...!

I Cannot Change The World.jpg

Gujre kal di eh kahani aa, kuch aap barbaad hoi tay kuch sajna di meherbani aa.....!

love

Sadda wajood v mitti tay saadi jaan v mitti, asi aakhir nu mitti hi reh jana, kuch hisha hawa nay uda dena tay kuch pani di leher wich beh jana....!

love

Ishq wich lagi chot krari hundi aa matlab lai jo kare dosti oh mari hundi aa, jehre okhe wele khad jai yaar ta ohnu hi kehnde nay, jo pani wang pavitar pyar ta ohnu hi kehnde nay.....!

sad love image

Jaillan ch band gulam reh jande nay, kitaba ch band paigaam reh jande nay, pehli mulakaat kise nu yaad rahe ja na rahe yaad sub nu aakhri sallam reh jande nay....!

vahda

Naal waqat dey har ik cheez badal di aa badli teri toor ta koi farak nahi, kita jado ilaan tu yaari todan da j lok machonde shoor ta koi farak nahi, takka hun sadha kamzoora nal tera v chal gya zoor ta koi farak nahi, jis ghar wicho sub kuch chori ho chukiya j aaoun dubara chor ta koi farak nahi, main paka ja kacha c gal wakhri aa dekh lya tu thoor ta koi farak nahi, pehla v 100 dukh has k seh laye nay tu ik dey gaye hoor ta koi farak nahi..............................! Waris shah (Ishq da waris) Best punjabi movie. .-.-Rog awale hoon ta ki kariye, kise di yaad ch aakhiya roon ta ki kariye, rehndi aa udik sajna di ehna aakhiya nu, j sajan hi phul jaan ta ki kariye................!

lonely


▌││▌▌││▌│││▌│▌® 12968378215025346164 ۩ ۩ SADDEGEET.COM V.I.P. ACCOUNT ۩ ۩ ▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄▄ All Rights Reserved. SADDEGEET.2008™ ▌││▌▌││▌│││▌│▌®
Edit your own Profile.  

Comments Left By Other Members ( View All)

jatt_boy (3 days ago)
HAHAHAHA THEEK AA PALA VOTE TU APNI PROFILE CH KEHRI PROFILEVADIAA JATT DI YA TERI OHI MAIN PALAINA SAME SAME DEKHDE AA KI BANDA
jatt_boy (3 days ago)
le meri profile ch ki aaaaa jo teri ch nahi dass mainu veere main kehna teri pro best aa meri nalo bhave vote pva layi
jatt_boy (3 days ago)
hahahhahhah meri profile te eve hia a teri p`rofile sahmne gud job veere Cool!Cool! hor suna gharee sabb kidan ne
jatt_boy (3 days ago)
veere kamma kaarra ch busy c hahaha tu nice profile banayi aa
jatt_boy (3 days ago)
meri bilo main theek tu suna kidan
MiSs_GrEwAL19 (5 days ago)
adrash Wazzup!Hug!heheheh nice dp yaar...nicesong
punjabikudi (6 days ago)
oh mein london jana 4 fun lolz nd may b 2 month lagg jaan cuz veer v naal chla he got holidays frm skool lolz tu das kive a ki akrda ajjkal miss ya
wildcat (1 week ago)
im kulwinder n u?
punjabikudi (1 week ago)
o u cum back nd mein 9 nu chali aa lolz miss ya so much kive aa tu?
MiSs_GrEwAL19 (1 week ago)
adarsh me doin gud tusiaaha bak agya tu apni id te huh...Grin!
kripa (1 week ago)
thanks
kripa (1 week ago)
karlo mazak
kripa (1 week ago)
:kiddan
SaddeGeet (1 week ago)
welcome back veer
Preeti92 (1 week ago)
welcome back my dear bro..Welcome!Welcome!Welcome!
harman (1 week ago)
Welcome!Respect!Rose veer koi gal nahi main har ik nu add kar lena va
website stats