My Info
Name: Armaan_sekhon
Gender: Male
Sign: Virgo
City,State: Gurdaspur,Punjab
Country: GERMANY
Relationship: Single
Occupation: student
Activity
Joined: Fri Aug 1,2008
Last Login: 3 weeks ago
Profile Views: 127
Profile Rank: #3049
Current Mood: Happy
SG Status: offline
Friendship: Add as Friend
My Favorites
Singer: Harbhajan Maan
Punjabi Movie: Dil Apna Punjabi
Hindi Movie: Race
Car: Porsche.Bmw
Jokes: Read My Jokes
Shayers Read My Shayers

Log in to post comments about Armaan_sekhon.

ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ, ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ, ਜਿੰਦ ਵਾਰਾਂ ਓਸ ਮਾਂ ਆਪਣੀ ਤੋਂ, ਜੀਹਨੇ ਪਾਲਿਆ ਸੀਨੇ ਲਾ ਮੈਨੂੰ, ਬਾਪੂ ਦਾ ਦੇਣਾ ਕਿੰਝ ਭੁੱਲਾਂ, ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ, ਭੈਣ ਭਰਾ ਮੇਰੇ ਜਾਨ ਮੇਰੀ, ਜਿਹਨਾ ਰੱਖਿਆ ਗਲ ਨਾਲ ਲਾ ਮੈਨੂੰ, ਸ਼ੁਕਰ ਕਰਾਂ ਓਹਨਾ ਹਵਾਵਾਂ ਦਾ, ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ, ਚੁੰਮਦਾ ਪਿੰਡੋਂ ਆਈ ਚਿੱਠੀ ਨੂੰ, ਜੀਹਨੂੰ ਪੜ ਕੇ ਚੜਦਾ ਚਾਅ ਮੈਨੂੰ, ਓਹਨਾ ਯਾਰਾਂ ਨੂੰ ਕਦੇ ਨਾ ਭੁੱਲ ਸਕਦਾ, ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ, ਓਹਨਾ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ, ਜਿਹੜੇ ਜੀਣ ਦੀ ਦੇਣ ਦੁਆ ਮੈਨੂੰ, ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ, ਦਿੰਦੀ ਲੋਰੀਆਂ ਨਾਲ ਸੁਆ ਮੈਨੂੰ, ਕਦਮ ਚੁੰਮਾ ਮੈਂ “ਮਾਨ ਤੇ ਦੇਬੀ” ਜਹੇ ਸ਼ਾਇਰਾਂ ਦੇ, ਜਿਹੜੇ ਬੜਾ ਕੁੱਝ ਰਹੇ ਸਿਖਾ ਮੈਨੂੰ, “ sekhon “ ਕਿੰਝ ਭੁੱਲੇ ਓਸ ਝੱਲੀ ਨੂੰ, ਜੀਹਨੇ ਦਿੱਤੀ ਕਲਮ ਫੜਾ ਮੈਨੂੰ...... ........................................... ............................... ਤੁਰ ਜਾਣੈ ਸਭ ਨੇ ਫੇਰ ਪਤਾ ਨੀ ਕਦੋਂ, ਕਿਸ- ਕਿੱਥੇ ਕਿਹੜੇ ਹਾਲ ਮਿਲਣੈਂ। ਕਿਸੇ ਕਿਤੇ ਇੰਟਰਵੀਊ ਤੇ ਮਿਲਣੈ ਕਿਸੇ ਬਸ ਸਟੈਡ, ਰੇਲਵੇ ਸਟੇਸ਼ਨ ਕਿਸੇ ਵਿੱਚ ਬਜ਼ਾਰ ਮਿਲਣੈ। ਕੀ ਪਤਾ ਕਿਸ- ਕਿੱਥੇ ਕਿਹੜੇ ਹਾਲ ਮਿਲਣੈ। ਮਿਲੇਗਾ ਕੋਈ ਕਿਤੇ ਗਲਵੱਕੜੀ ਪਾ, ਕਿਸੇ ਹੱਥ ਮਿਲਾ ਕੇ ਲੰਘ ਜਾਣੈ, ਕਿਸੇ ਤੇਜ਼ ਵਾਹਨ ਤੇ ਚੜੇ- ਹੱਥ ਹਿਲਾ ਕੇ ਲੰਘ ਜਾਣੈ ਕੀ ਪਤਾ ਕਿਸ- ਕਿੱਥੇ ਕਿਹੜੇ ਰਾਹ ਮਿਲਣੈ। ਕਈ ਮਿਲਣਗੇ ਕਿਤੇ ਨਾਲ ਭਰਜਾਈਆਂ, ਕਈਆਂ ਮਿਲਣੈ ਚੂੜੇ ਪਾ ਕੇ, ਨਾਲ ਸਿਰਾਂ ਦਿਆਂ ਸਾਈਆਂ। ਕਿਸੇ ਨਾਲ ਆਪਣੇ ਬਲੂਰ ਮਿਲਣੈ, ਕੀ ਪਤਾ ਕਿਸ- ਕਿੱਥੇ ਕੀਹਦੇ ਨਾਲ ਮਿਲਣੈ। ਕੋਈ ਮਿਲੇਗਾ ਚੜ੍ਹਦਾ ਸੰਘਰਸ਼ ਦੀਆਂ ਪੌੜੀਆਂ, ਕੋਈ ਫਤਹਿ ਦੇ ਨਿਸ਼ਾਨ ਝੁਲਾਉਂਦਾ ਮਿਲਣੈ। ਕੋਈ ਕਿਸੇ ਦਾ ਬਣਿਆ- ਚਾਨਣ ਮਿਨਾਰਾ ਮਿਲਣੈ ਕੀ ਪਤਾ ਕਿਸ- ਕਿਹੜੇ ਮਿਕਾਮ ਮਿਲਣੈ। ਮਿਲੇ ਕੋਈ ਕਿਤੇ ਵੀ, ਕਿਸੇ ਵੀ ਹਾਲ ਮਿਲੇ, ਖੜਿਆ ਕਿਸੇ ਵੀ ਮੁਕਾਮ ਮਿਲੇ। ਮੈਂ ਤਾਂ ਬਸ ਬਣ ਕੇ- ਯਾਰਾਂ ਦਾ ਯਾਰ ਮਿਲਣੈ, ਕਰ ਯਾਦ ਪੁਰਾਣੀ ਸਾਂਝ ਮਿਲਣੈ, ਕੀ ਪਤਾ ਕਿਸ ਯਾਰ ਬੇਲੀ ਫੇਰ ਕਦੋਂ ਕਿੱਥੇ ਜਾ ਮਿਲਣੈ। http://www.desi.com.au/logo.jpg
Edit your own Profile.