My Info
Name: Banny_Sandhu Gender: Male Sign: Virgo City,State: Goraya,Punjab Country: INDIA Relationship: Single Occupation: Web Designer
Activity
Joined: Wed May 21,2008 Last Login: 3 hours ago Profile Views: 22,103 Profile Rank: #15 Current Mood: Naughty SG Status: offline Friendship: Add as Friend
Latest Updates (4 days ago ) -------Gore Gore Hatha Ute Mehdiya Tu Lawegi-------Lagda Goraya Nu Tu Banny Naal Aawegi------
ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ੴ
ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
ੴ
$øмєтhιng αßøut мє
nαмє : ♥ßαήήy $αήdhu♥™
ήickήαмє: ♥Μя.ßαήήy♥ ¤ѕєxy puήЈaвί muήda¤♥¤™
Dαtє σf Biяtн: 11tн $єpтємßєя 1987
яєlαтiσnรнiρ รтαтυร : รinglє
нєяє fσя : fяiєиdร
яєligiσn : §îkн
รєxυαl σяiєntαtiσn : รtяαigнt
รмσking : no
Dяiиking : no
Fαv cσlσυя : black nd wнitє
Fαv gαмє : Cяιckєt тєnnι$
รinglє wσяd 4 мє : ρєяfєct..
αctivitiєร : wαiรtiиg tiмє 24 x 7
wєαknєรร : lαck σf ραtiєncє
รtяєngнt : мα fυndαร σf living lifє
Dσ υ bєliєvє in lυv : yea
ρнσnє nσ. : dυn dαяє tσ αรk
■□■□■□■□■□■□■□■□■□■□■□■□■□■□■□■□■□■□■□■□
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ... ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ... ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ... ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...
■□■□■□■□■□■□■□■□■□■□■□■□■□■□■□■□■□■□■□■□
■□■□■□■□■□■□■□■□■□■□■□■□■□■□■□■□■□■□■□■□
ਆ ਨੀ ਮੇਰੇ ਹਾਣ ਦੀਏ....
ਤੈਨੂੰ ਬਾਤ ਸੁਣਾਂਵਾ ਤੇਰੀ ਹੀ......
ਛੱਡ ਕੀ ਲਿਖਣਾ "ਮੈਂ " ਤੇਰੇ ਤੇ.....
ਆ ਤੈਨੂੰ ਤਸਵੀਰ ਵਿਖਾਂਵਾ ਤੇਰੀ ਹੀ........
ਇੱਕ ਕੁੜੀ ਰਹਿੰਦੀ ਵਿੱਚ ਪ੍ਰਦੇਸਾਂ ਦੇ......
ਪਰ ਲੱਗੇ ਜਿਵੇਂ ਹੁੰਦੀ ਮੇਰੇ ਨੇੜੇ ਦੀ......
ਅੱਖਾਂ ਤੋਂ ਭੋਲੀ...ਤੇ ਦਿਲ ਤੋਂ ਹੌਲੀ.......
ਪਿਆਰ, ਸਤਿਕਾਰ ,ਭਰੋਸਾ,ਹੰਝੂ ਰੱਖੀ ਬੈਠੀ ਹੋਰ ਪਤਾ ਨੀ ਕੀ ਕੁੱਝ....
ਤੇ ਕਿ ਕਹਾਂ "ਮੈਂ" ਅੱਖਾਂ ਚੱ ਖੁਆਬ ਸਜਾਏ ਜਿਹੜੇ ਦੀ......
ਮਿੱਠੀ ਬੋਲੀ...ਨਿੱਘਾ ਸੁਭਾਅ.....
ਪਿਆਰ....ਵਫ਼ਾ...ਹਮਦਰਦੀ....ਅਪਣਾਪਣ.....
ਤੇ ਕੀ "ਮੈਂ" ਬਾਤ ਸੁਣਾਂਵਾ ਓਦੇ ਜ਼ੇਰੇ ਦੀ.......
ਗੱਲਾਂ ਕਰਦੀ..ਲੜਦੀ..ਪੁੱਠੇ ਸਿੱਧੇ ਨਾਂ ਲੈਂਦੀ.....
ਅਜੇ ਮਿਲਿਆਂ ਕੋਈ ਬਹੁਤਾ ਵ਼ਕਤ ਨਹੀਂ ਗੁਜਰਿਆ.....
ਪਰ ਲਗੱਦਾ ਹਾਣੀ ਹੋਵੇ ਬਚਪਣ ਮੇਰੇ ਦੀ........
ਨਾਮ ਵਿੱਚ ਹੀ"ਸੂਰਜ ਦਿਪਕ" ਨੂੰ ਹੇ ਲਈ ਫਿਰਦੀ.....
ਜਿਵੇਂ ਹੋਵੇ ਕੋਈ ਰਾਣੀ ਸੱਜਰੇ ਸੁਰਖ ਸਵੇਰੇ ਦੀ.........
ਹੋਵੇ ਰਾਣੀ ਸੱਜਰੇ ਸੁਰਖ ਸਵੇਰੇ ਦੀ................
■□■□■□■□■□■□■□■□■□■□■□■□■□■□■□■□■□■□■□■□
■□■□■□■□■□■□■□■□■□■□■□■□■□■□■□■□■□■□■□■□
ਚੰਨ ਚਾੰਨਣੀ ਰਾਤ ’ਚ ਇੱਕ ਹੋਰ ਚੰਨ ਦੀ ਉਡੀਕ ਮੈਂ ਕਰਦਾ ਹਾਂ,
ਸੁਣ ਸੋਹ੍ਣਿਆ ਤਾਰਿਆ ਵੇ , ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ ,
ਅਖਰ ਥੋੜੇ ਨੇ , ਕੀ ਕੀ ਸਿਫ਼ਤ ਕਰਾਂ ਅਪ੍ਣੇ ਚੰਨ ਦੀ ਮੈ ,
ਜੀ ਕਰਦਾ ਹੁਣ ਕਹਿਦਾਂ , ਓਹੰਨੂ ਗੱਲ ਅਪਣੇ ਮੰਨ ਦੀ ਮੈਂ,
ਕਿੱਤੇ ਕਰਜੇ ਨ ਗੁੱਸਾ .ਇਸ ਗੱਲ ਤੋ ਥੋੜਾ ਮੈ ਡਰਦਾ ਹਾਂ ਵੇ,
ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ ,
ਸੁਣ ਸੋਹ੍ਣਿਆ ਤਾਰਿਆ ਵੇ.....
■□■□■□■□■□■□■□■□■□■□■□■□■□■□■□■□■□■□■□■□
■□■□■□■□■□■□■□■□■□■□■□■□■□■□■□■□■□■□■□■□
ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ
■□■□■□■□■□■□■□■□■□■□■□■□■□■□■□■□■□■□■□■□
■□■□■□■□■□■□■□■□■□■□■□■□■□■□■□■□■□■□■□■□
ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ, ਹਰ ਸਾਹ ਵਿਚ ਤੇਰਾ ਖਿਆਲ ਵਸਦਾ.....
ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ.. ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ.!!
ਮੈ ਕਿਹਾ ਜ਼ਿੰਦਗੀ ਨੂੰ... ਤੂੰ ਸੋਹਣੀ ਤੋਰਾ ਪਿਆਰ ਸੋਹਣਾ..
ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ. ਅੱਗੋਂ ਜ਼ਿੰਦਗੀ ਨੇ ਕਿਹਾ,
ਮਨਿ੍ਆ ਤੂੰ ਸੋਹਣੀ ਤੋਰਾ ਯਾਰ ਸੋਹਣਾ,ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ.
ਏਵੇਂ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ!!
■□■□■□■□■□■□■□■□■□■□■□■□■□■□■□■□■□■□■□■□
■□■□■□■□■□■□■□■□■□■□■□■□■□■□■□■□■□■□■□■□
Chadd ta Banny ne hun pyar karna,
Sohney sajna de uttey etbaar karna,
Jehrdey hass hass laun pichon chadd tur jaan,
Assi eho jehe yaara da ni ghuman karna,
Chadd ta Banny ne hun pyar karna....
Eh duniya Preet bass jhoothi aa,
Laindi jhooth da sahara har wele,
Je tu dasea sach nai vishwaas karna,
Chadd ta Banny ne hun pyar karna....
Jiddey pichey khud nu bhulai pea janda,
Ohi tere pyar da makhaul banai janda,
Os pichey kahto hai tu yaar marna,
Chadd ta Banny ne hun pyar karna....
■□■□■□■□■□■□■□■□■□■□■□■□■□■□■□■□■□■□■□■□
Closing an open window
click the following button to close the window.