♥ ਜਾ DJ ਵਰਗਾ ਯਾਰ ਕਮਲੀਏ ਲਬ ਦੀ ਮਰਜੇਗੀ ♥
aukhe wele ik ik karke sare tur gaye
pala tu bhi shuda liya ta koi gal nai
mein reh geya duniya ch mazaak ban ke
thora tu bhi uda liya ta koi gal nai...
~ RANGLA PUNJAB ~
Rangle Punjab di Sirf Sunava
Vae jithe rab vargian maawan
Dhanti panj dariya di rani
jis da sharbat warga paani...
Sikh lo nachna Khedna gauna
vae ethe vaar vaar nahi aauna
Jagg jiwan char dina da khela
jana vichar bhrawo mela...
"MISS MY PUNJAB"
Yaaran di yaari ton sadi jaan kurban e.. ki karna asi husan paria nu....sanu apne yaara te he ena maan hai...je dita rab ne husan aena kuria nu....ta sanu bakhshya imaan e...jina marzi e kar lain fashion....par "Dj" wale "JaNdIALiE" di wakhri he shaan hai!!!
|
Ham hi ham hai to kya ham hai,Tum hi tum ho to kya tum ho
|
─────●●●─────●●●─────●●●─ ────●●●─────●●●
ਟੌਹਰ-ਸ਼ੌਰ ਲਾ ਕੇ ਰਹਿਣਾ ਬਣ-ਠਣ ਕੇ,
ਤੁਰਦੇ ਮਡ਼ਕ ਹਿੱਕ ਤਣਕੇ......
ਨਹੀਂ ਕਰਦੇ ਕਿਸੇ ਨਾ ਹੇਰਾ ਫੇਰੀ,
ਮਿਤਰਾਂ ਦੀ ਗੱਲ ਵਖਰੀ.......
ਉਂਝ ਫਿਰਦੀ ਏ ਦੁਨੀਆ ਬਥੇਰੀ,
ਮਿਤਰਾਂ ਦੀ ਗੱਲ ਵਖਰੀ.
─────●●●─────●●●─────●●●─ ────●●●─────●●●
LoVe Is LiFe JaNeMaAn!!!.
ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ..
ਪਾਣੀਆ ਨੂੰ ਛੱਡ ਆਏ , ਹਾਣੀਆ ਨੂੰ ਛੱਡ ਆਏ,ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ .ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ,ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ,ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ,ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ,ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ,ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ਛੱਡ ਆਏ,ਬਣ-ਬਣ "ਸਾਹਿਬਾ" ਜਿੰਨੇ ਘੱਟ ਨਾ ਗੁਜ਼ਾਰੀਆ,ਉਸ ਨੂੰ ਤੇ ਉੱਸ ਦੇ ਪਿਆਰ ਨੂੰ ਵੀ ਛੱਡ ਆਏ!!
!!
ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,