$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$$Mere sare Punjabi Friends nu mere vallo dove hath jodd ke SAT SHRI AKAL, Mera naam Satnam Singh Saini hai, main UAE vich as a engineer job kar reha haa. Bakki je tusi kujh hor janna chahunde ho ta mainu push sakde ho. ......Vaheguru Sachepatshah ji tuhanu sabb nu khushyan bakhshan kade koi dukh tuhade nerre na ave.... *******Vaheguru ji ka Khalsa Vaheguru Ji ki Fateh*********
-----------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------------
ੴ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦ ਸਮਾਲੇ !!
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਤਿਪਾਲੇ !! ੭!!ੴ*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂੰ ਕੀ ਕਹਾਂ?
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦੀ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦੀ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦੀ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਕਮੀਆਂ ਮੇਰੇ ਵਿੱਚ ਵੀ ਨੇ ,ਪਰ ਮੈਂ ਬੇਈਮਾਨ ਨਹੀਂ,
ਮੈਂ ਸੱਭ ਨੂੰ ਆਪਣਾ ਬਣਾਉਦੀ ਹਾਂ,ਕੋਈ ਸੋਚਦੀ ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾਕੋਈ ਮੇਰੇ ਵਿੱਚ ਗੁਮਾਨ ਨਹੀਂ,
ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰਅਸੀਂ ਇਹੋ ਜਿਹੇ ਇਨਸਾਨ ਨਹੀਂ ....
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਲੋਕੀ ਦਿਲਾਂ ਦੇ ਕੁੱਝ ਕਮਜੋਰ ਹੋ ਗਏ ਗੱਲ ਮੂੰਹ ਤੇ ਕਰਨ ਦਾ ਹੋਸਲਾ ਨਾ...... *ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਜੱਮਣ ਭੋਏਂ ਨੂੰ ਛੱਡਕੇ ਆਉਣਾ ਸੋਖਾ ਨਹੀਂ ਹੁੰਦਾ,
ਓਪਰੀ ਧਰਤੀ ਤੇ ਚਿੱਤ ਲਾਉਣਾ ਸੋਖਾ ਨਹੀਂ ਹੁੰਦਾ !
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਦੇਸਾਂ (ਪੰਜਾਬ) ਦੇ,
ਟੁੱਕੜਿਆਂ ਵਿੱਚ ਵੰਡ ਹੋਕੇ ਜਿਉਣਾ ਸੋਖਾ ਨਹੀਂ ਹੁੰਦਾ !
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਓਹ ਦਿਨ ਜਿੰਦਗੀ ਦੇ ਗਏ...ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਕੁਲੀਆਂ ਚ ਰਦਿਆਂ ਨੇ ਮਹਿਲਾ ਦੇ ਜੋ ਖੁਆਬ ਦੇਖੇ .ਹੌਲੀ-ਹੌਲੀ ਓਹਵੀ ਪੂਰੇ ਹੋ ਗਏ...
ਖੁਦਾ ਦੀ ਖੁਦਾਈ ਵਿੱਚ ਲੋਕਾਂ ਦੀ ਲੁਕਾਈ ਵਿੱਚ,ਜਸ਼ਨ ਅਤੇ ਮੇਲਿਆਂ ਚ ਖ਼ੋ ਗਏ...
ਨਕਲੀ ਜੇ ਹਾਸੇ ਮਿਲੇ ਝੂਠੇ ਜੇ ਦਿਲਾਸੇ ਮਿਲੇ,ਪਹਿਲਾ ਵਾਲਾ ਓਹੋ ਸੰਸਾਰ ਨਹੀਂਓ ਮਿਲਿਆ,
ਸਾਰੇ ਹੀ ਜਹਾਨ ਵਿੱਚ ਮਿੱਤਰ ਬਣਾਏ,ਬੜੀਆਂ ਕਮਾਈਆ ਵਫਾਦਾਰੀਆਂ ,
ਕੀ ਕਈਏ ਕਿਨਆਂ ਨੇ ਕਿੰਨੀ-ਕਿੰਨੀ ਵਾਰੀ ,ਸਾਡੀ ਜੜ ਤੇ ਚਲਾਈਆਂ ਨੇ ਜੋ ਆਰੀਆਂ,
ਬੜੇ ਇਨਸਾਨ ਮਿਲੇ ਕਈ ਬੇਈਮਾਨ ਮਿਲੇ,ਤੇਰੇ ਜਿਨਾ ਉੱਚਾ ਕਿਰਦਾਰ ਨਈਓ ਮਿਲਿਆ...
*ღ♥ღ**ღ♥ღ**ღ♥ღ**ღ♥ღ**ღ♥ღ**ღ♥ღ**ღ♥ღ*
ਆਪਣਾ ਕੀਮਤੀ ਸਮਾਂ ਦੇਣ ਲਈ ਸ਼ੁਕਰੀਆ ਜੀਜੇ ਕੋਈ ਕਮੀਂ ਰਿਹ ਗਈ ਹੋਵੇ ਜਾਂ ਗਲਤ ਿਲਿਖਆਿਗਆ ਹੋਵੇ ਤਾਂ ਜਰੂਰ ਦੱਿਸਓਪਰਮਾਤਮਾ ਤੁਹਾਨੁੰ ਚੜਦੀ ਕਲਾ ਚ ਰੱਖੇ
Vaheguru Vaheguru - Joginder Singh Riar (Ludhiane Wale)
src="http://www.layouts.fm/cnt/2/781667.gif" width="1" height="1" alt=""/>
KHALSA 1 MySpace Layouts Gallery! Create Your Own Layout Here!
>
Powered by PZ10.com
Sikhism |
Forward this Picture
Sikhism |
Forward this Picture
Sikhism |
Forward this Picture
Lakh Khushiya Paatshaiyaa - Bhai Joginder Singh (Riaar)
http://desifly.com/portal/pictures/items/12544/
Punjabi Graphic Comments
Graphics for Sikh Comments
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Punjabi | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
Sikhism | Forward this Picture
href="http://www.zwani.com/graphics/sikh/" target="_blank">Graphics for Sikh Comments
Graphics for Sikh Comments
Graphics for Sikh Comments
Graphics for Sikh Comments
Graphics for Sikh Comments
Graphics for Sikh Comments