Happy New Year to everyone. Thanks for spending some of it with SaddeGeet.com..




My Info
Name: JEETPREET
Gender: Male
Sign: Libra
City,State: Ludhiana,Punjab
Country: CANADA
Relationship: It's Complicated
Occupation: SG PRINCIPAL
Activity
Joined: Fri Jan 18,2008
Last Login: 1 hour ago
Profile Views: 14,621
Profile Rank: #29
Current Mood: Sad
SG Status: offline
Friendship: Add as Friend
My Favorites
Singer: Gurdas Maan
Punjabi Movie: Jee Ayanuu
Hindi Movie: Jeena Sirf Mera Liye And Fanna
Car: Mustang Gt
Jokes: Read My Jokes
Shayers Read My Shayers

Latest Updates (3 days ago)unjh likhna mainu nahi aunda bass koshish karda rendah haa bhaven koi na banya jeet da, rabba! par sabnu apna kendah haa (je mein thoda dost ha psl meri guset book ch sing up karo ji)
Log in to post comments about JEETPREET.

♥ ♥ ღ ஜღ ਉੱਹ ਕਹਿੰਦੀ ਮੈਨੂੰ ਭੁੱਲਜਾ ਵੇ, ਮੈਂ ਤੇਰੀ ਨੀ ਕੱਦੇ ਹੋ ਸੱਕਦੀ । ਮੇਰੀ ਸੁੰਰਮੇ ਵਾਲੀ ਅੱਖ ਇੱਹ, ਤੇਰੀ ਖਾਤਿਰ ਨੀ ਰੋ ਸੱਕਦੀ । ਤੂੰ ਪਾਗਲ ਸੀ ਤੂੰ ਪਾਗਲ ਹੈ, ਤੇਰਾ ਪਿਆਰ ਵੀ ਪਾਗਲ ਪੱਨ ਸੱਜਣਾਂ । ਪਾਗਲ " ਜੀਤ " ਲਈ ਮੈਂ ਜਿੰਦ ਅੱਪਣੀ, ਨਹੀ ਹੰਝੂਆ ਵਿੱਚ ਡੱਬੋ ਸੱਕਦੀ । ღ ஜღ ♥Email Me.Maanjeet22@yahoo.ca

Friends18.com Orkut MySpace Hi5 Scrap Images
ਅਸੀਂ ਜਿਉਂਦੇ ਹਾਂ ਮਰੇ ਹੋਏ ਅਮਨ ਖਾਤਰ ਰੰਗ ਬਿਰੰਗੇ ਸੁਪਨਿਆਂ ਦੇ ਮਹਿਲਾਂ ਤੋ ਦੂਰ ਮਾਂਵਾ ਨੂੰ ਉਡੀਕਦੇ ਪਛਾਣਦੇ ਘਰਾਂ ਦੀਆਂ ਵਲਗਣਾਂ ‘ਚੋਂ ਗੁਆਚੇ ਜੀਵਨ ਦੀ ਪ੍ਰੀਭਾਸ਼ਾ ਲ‘ਭਦੇ -
ਸੀਨੇ ਚ ਸਕੇ ਭਰਾਵਾਂ ਦੀਆਂ ਮੁੱਖਬਰੀਆਂ ਦੀ ਅੰਸ਼ ਪਾਲਣ ਲਈ ਹਿੱਕਾਂ ‘ਤੇ ਸੱਜਰੇ ਸੋਨ ਤਗਮੇ ਸਜਾਉਣ ਲਈ ਅਹਿਸਾਸਾਂ ਨੂੰ ਦਿਨ ਦਿਹਾੜੇ ਕੁਚਲ ਦੇਣ ਲਈ ਮਾਂਵਾਂ ਦੀ ਗੋਦੀ ਚੋਂ ਖੋਏ ਜਾਂਦੇ ਬਾਲਾਂ ਦਾ ਸਾਹਮਣੇ ਕਤਲ ਦੇਖਣ ਲਈ-
ਅਸੀਂ ਜਿਉਂਦੇ ਹਾਂ ਕੰਮਾਂ ਕਾਰਾਂ ਲਈ, ਆਪਣੇ ਧੀਆਂ ਪੁੱਤਾਂ ਲਈ ਘਰ ਤੋਂ ਦਫ਼ਤਰ ਤੀਕ ਸਾਡਾ ਜੀਵਨ ਖਿਲਰਿਆ ਨਜ਼ਰ ਆਉਂਦਾ ਹੈ- ਚਿਰਾਂ ਤੋਂ ਗਿੜ੍ਹਦੇ ਹਲਟ ਹਾਂ ਅਸੀਂ – ਤੇ ਮੂਹਰੇ ਜੁੱਤੇ ਹੋਏ ਮੌਲੇ ਬਲਦ ਵੀ ਅਸੀਂ ਹੀ ਹਾਂ ਬਿਨ ਖੋਪਿਆਂ ਦੇ ਚਿਰਾਂ ਤੋਂ ਜੋੜੇ ਹੋਏ, ਚੱਲਦੇ ਪਏ ਹਾਂ ਖੂਹ ਦੀਆਂ ਪੈੜਾਂ ‘ਚੋਂ ਕੁੱਤੇ ਦੀ ਠੱਕ 2 ਚੋਂ ਗੀਤ ਦੇ ਸੁਰ ਲੱਭਦੇ ਹਾਂ ਅਸੀਂ-
ਅਸੀਂ ਜਿਉਂਦੇ ਹਾਂ ਘਰਾਂ ਦੀਆਂ ਕਿਸ਼ਤਾਂ ਦੀ ਗਿਣਤੀ ਮਿਣਤੀ ‘ਚ ਉਨੀਦਰੀਆਂ ਪਲਕਾਂ ‘ਤੇ ਅਗਲੇ ਦਿਨ ਦੇ ਓਵਰਟੈਮ ਦੀ ਸੋਚ ਪਹਿਨ ਕੇ ਨਿੱਕੀਆਂ ਭੈਣਾਂ ਦੇ ਵਿਆਹਾਂ ‘ਤੇ ਚੁੱਕੇ ਕਰਜ਼ੇ ਦਾ ਬਾਪੂ ਦੀ ਕੰਡ ਤੋਂ ਭਾਰ ਉਤਾਰਨ ਲਈ ਸਿਆੜਾਂ ਵਿਚ ਕੇਰੇ ਸੂਹੇ ਸੁਪਨਿਆਂ ਨੂੰ ਵੱਢੇ ਹੋਏ ਦੇਖਣ ਲਈ ਜੋ ਸਾਰੀ ਉਮਰ ਨਹੀਂ ਵੱਢੇ ਹੋਣੇ ♥ ♥ ღ ஜღ ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ‌‌ ਹੈ‌ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.। ღ ஜღ ♥Email Me.Maanjeet22@yahoo.ca
Asi darrde nahi kise to
na mareia kise de marde ha
asi us te bharosa rakh ke chalde ha
jo sub da rakha hai,
ek oh na jeet nu mare
jisda naam har waqt jaapda ha

pyaar

judai

kande

Myspace Layouts
designed@pimpbuilder.com

Comments Left By Other Members ( View All)

Ug4rV4d1_______d-s-p (3 hours ago)
ssa chacha ji...mainu pata nahi c...hune lavo ji apa hune kar dene aa login
Kant_Jatt_Ashiq_Tera (15 hours ago)
veer appa v theek thak aaa...
Kant_Jatt_Ashiq_Tera (15 hours ago)
ki haal chal aa
rajvir_uk (16 hours ago)
ssa veer thek ha main veer tuse daso kida ho malko any news thx.
5aban-jatti (22 hours ago)
haha lolz....hello = hola how re u = como estas pehla eh sikho.....holi holi daily 2 words learn karadugiHug!
JEETPREET (2 days ago)
Eithey har koi dosti karda hai je karke niboni nahi ta dosti da ki faiyeeda,Jad huss ke bhulona nahi te haal aajmuan di ki faiyeeda,Pehla haath dosti da waada ke peecho haath chaon ki faiyeeda,Jad dost de jeaonde jee kam na aaye pher maare tu us laye ron da ki faiyeeda,Jad dost hi na rehe phe us di kaaber te full chadon da ki faiyeeda,Uj dost diyaa chugliaa karniaa baad ch loka nu us diyaa siffta sunaon da ki faiyeeda,Chado dosto ki karni eho jehi dosti bus hun ek dus karo rub kol khush reh mere sare dost,Ek ardass karda har roz "jeet" hun chuk lea menu eho jehi duniyaa ch jeaon di ki fayieeda
Mmahiya (1 week ago)