Happy New Year to everyone. Thanks for spending some of it with SaddeGeet.com..
My Info
 | Name: Jatt_di_pasand_no1
| Gender: Male Sign: Leo City,State: ,Ohi wali Country: ITALY Relationship: In a Relationship Occupation: jatt di pasand jatt ne vihoni a
|
|
Activity
Joined: Mon Sep 1,2008
|
Last Login: 5 days ago Profile Views: 1,952 Profile Rank: #422 Current Mood: Happy SG Status: offline Friendship: Add as Friend |
height="110">
ਤੁਹਾਨੂੰ ਸੂਚਿਤ ਕੀਤਾ ਜਾਦਾ ਹੈ ਕੇ ਕਿਰਪਾ ਕਰਕੇ ਸਮੇ ਸਮੇ ਸਿਰ ਆਪਣਾ ਹਾਲ ਚਾਲ ਦਸ ਦਿਆ ਕਰੋ ਨਹੀ ਤਾਂ ਫਿਰ delete ਕਰ ਦਿਤੇ ਜਾਵੋਗੇ.........................ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ, ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ, ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ...........
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
Jatt di pasand jatt ne viahoni aa
yaari la k picha nahio hattda ni mar juga putt jatt da.
yaari la k jehde mukh mod jande ne ni asii uhna vicho nhi.
ankh de nal banda maar dayida, landi vuchi nu te kol khanghan v nahi dinde ankhi putt sardaran da....burrahhhhhhhhhhhhhhhhhhhhhhhhhhhhh
+++++++++++++++++++++++++++++++++++
Bari koshish kiti sohneya ve tere kol kol rehan di, tere dil diya gallan sunnan di, tainu apne dil diya kehan di, kina sokha keh gayi ae, pa le aadat mere bin rehan di


href="http://imageshack.us">