My Info
Name: MANNA_SINGH
Gender: Male
Sign: Leo
City,State: Jandiala,Punjab
Country: UNITED STATES
Relationship: Single
Occupation: PtA Ne RaB KaHrEa RaNgA Ch RaZi
Activity
Joined: Mon Mar 10,2008
Last Login: 1 hour ago
Profile Views: 12,887
Profile Rank: #17
Current Mood: Sad
SG Status: offline
Add as Friend
My Favorites
Singer: Gurdas Maan
Punjabi Movie: GuRdAs MaAn Ji DeA
Hindi Movie: Apne 22 Sunny Deol Dea Sarea Moviea
Car: BaS TrAcToR CloOnE PaSaNd KaRdA
Jokes: Read My Jokes
Shayers Read My Shayers

Log in to post comments about MANNA_SINGH.

JoHaL SaAb
ੴ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦ ਸਮਾਲੇ !! ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਤਿਪਾਲੇ !! "ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ, ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ, ਆਪਣੇ ਸੁਰਗਾਂ ਵਰਗੇ "PUNJAB" ਤੋਂ ਮੈਂ ਸਦਕੇ ਜਾਵਾਂ,




ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ *~ੴ~*ਗਿਆਨ ਧਿਆਨ ਕਿੱਛ ਕਰਮ ਨਾਂ ਜਾਣਾਂ ਸਾਰ ਨਾਂ ਜਾਣਾਂ ਤੇਰੀ ,, ਸੱਭ ਤੋ ਵੱਡਾ ਸਤਿਗੁਰ ਨਾਨਕ ਜਿੰਨ ਕਰਿ ਰਾਖੀ ਮੇਰੀ *~ੴ~*





ਤੈਨੁੰ ਪਾਤਾ ਲੱਗੇ ਹੁੰਦੀ ਕੀ ਜੁਦਾਈ, ਤੇਰਾ ਵੀ ਰੱਬਾ ਯਾਰ ਵਿਛੜੇ | ਫਿਰੇ ਲੱਬਦਾ ਤੂੰ ਆਪਣੀ ਖੁਦਾਈ, ਤੇਰਾ ਵੀ ਰੱਬਾ ਯਾਰ ਵਿਛੜੇ | ਸੋਹਣੀ ਵਿੱਚ ਦਰਿਆ ਦੇ ਡੁੱਬ ਮੋਈ , ਜਦੋ ਲੱਗਾ ਇਸ਼ਕ ਦਾ ਸੂਲ ਮੀਆਂ | ਵਾਰਿਸ ਸ਼ਾਹ ਜੇ ਜਾਨ ਗਵਾਵਣੀ ਏ , ਕਰੀ ਇਸ਼ਕ ਦੀ ਮਰਜ ਕਾਬੂਲ ਮੀਆਂ | ਹੀਰੇ ਇਸ਼ਕ ਨਾ ਮੂਲ ਸਵਾਦ ਦੇਦਾਂ , ਨਾਲ ਚੋਰਿਆਂ ਅਤੇ ਉਧਾਲੇਆਂ ਦੇ | ਵਾਰਿਸ ਸ਼ਾਹ ਸਰਾਫ ਸਬ ਜਾਣਦੇ ਨੇ , ਐਬ ਖੋਟਿਆਂ ਪੈਸਿਆਂ ਵਾਲਿਆਂ ਦੇ | ਦੁਨੀਆਦਾਰ ਨਾ ਰਾਹਿਗਾ ਕੋਈ ਇਥੇ, ਆਸ਼ਿਕ ਫੱਕਰ ਤੇ ਸਾਵਤ ਰਹਿਨਗੇ ਨੀ | ਆਪਣੇ ਆਪ ਮਾਲੂਮ ਕਰ ਲੈਣ ਸੱਬੇ , ਜਦੋ ਹਸ਼ਿਰ ਨੂੰ ਮਾਮਲੇ ਪੈਣਗੇ ਨੀ | ਕੱਛੇ ਵੱਜਲੀ ਕੱਨਾਂ ਦੇ ਵਿੱਚ ਵਾਲੇ, ਜੁਲਫ ਮੁੱਖੜੇ ਤੇ ਪਾਰੇਸ਼ਾਨ ਹੋਈ | ਇਸ਼ਕ ਹੁਸਨ ਅਸਵਾਰ ਮੈਦਾਨ ਚੱੜਕੇ , ਹੀਰ ਲੁੱਟ ਲਈ ਤੇ ਪਸ਼ੇਮਾਨ ਹੋਈ | ਜਦੋ ਮਾਮਲੇ ਪੈਣ ਤਾਂ ਨੱਸ ਜਾਵੇ, ਇਸ਼ਕ ਜਾਲਨਾ ਬੜਾ ਦੁਹੇਲੜਾ ਈ | ਸੱਚ ਆਖਦੀ ਏ ਤਾਂ ਹੁੱਣ ਆਖ ਮੈਨੂੰ , ਏਹੀ ਸੱਚ ਤੇ ਝੂਠ ਦਾ ਵੇਲੜਾ ਈ | ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ| ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ| ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ, ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ| ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ, ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ| ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ, ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ| ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ, ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ| ਅੱਗ ਲੱਗੀ ਹੈ "manna" ਦੇ ਜਿਗਰ ਅੰਦਰ, ਪੀਤੇ ਬਿਨਾ ਹੋਣਾ ਬੇਹਾਲ ਬੜਾ ਔਖਾ ਏ| ਲਿਖਣ ਦੀ ਆਦਤ ਪਾ ਦਿੱਤੀ.....ਦਿਲ ਦੇ ਜਜਬਾਤਾਂ ਨੇ ਜਹਿਨ ਨੂੰ ਖਿਆਲ ਦਿੱਤੇ.....ਹੱਥੀਂ ਕਲਮ ਥਮਾ ਦਿੱਤੀ ਕਦੇ ਰੁਸਿਆ ਕਦੇ ਮੰਨਿਆ...ਹਰ ਰੋਜ ਫਲਸਫਾ ਨਵਾਂ ਪੜਾਉਂਦਾ ਗਿਆ...ਗਲਤ ਸਨ ਜਾਂ ਸਹੀ ਸਨ ਕਲਮ ਚੋਂ ਉਕਰੇ ਹਰਫ ਮੇਰੇ...ਬਸ ਉਹ ਸਲਾਹੁੰਦਾ ਗਿਆ.... ਟੁੱਟਿਆ ਜਦ ਦਿਲ ਦਾ ਸ਼ੀਸ਼ਾ..ਅਰਮਾਨ ਦਿਲ ਦੇ ਸਾਰੇ ਬਿਖਰ ਗਏ ਜਦ ਉੱਠਿਆ ਜਜਬਾਤਾਂ ਦਾ ਤੂਫਾਨ ..ਨੈਣਾਂ ਨਾਲੋਂ ਨੀਰ ਨਿੱਖੜ ਗਏ ਦਿਨ ਵੀ ਬਣ ਗਏ ਕਾਲੀਆਂ ਰਾਤਾਂ ..ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ ..ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ ਇਸ ਦਰਦ ਨੂੰ ਕਿੱਦਾਂ ਝੱਲਾਂ ਬੜੇ ਖੱਤ ਪਾਏ ਸੋਹਨੇ ਸੱਜਣਾਂ ਨੂੰ ਅਜੇ ਤੱਕ ਨਾਂ ਕੋਈ ਜਵਾਬ ਆਇਆ ਜਾਂ ਫਿਰ ਕਲਮ ਟੁੱਟੀ ਤੇ ਜਾਂ ਸਿਆਹੀ ਮੁੱਕੀ ਤੇ ਜਾਂ ਫਿਰ ਰੱਬ ਨੇ ਕਾਗਜਾਂ ਦਾ ਕਾਲ਼ ਪਾਇਆ ਜਾਂ ਫਿਰ ਡਾਕੀਏ ਦੀ ਸਾਰੀ ਡਾਕ ਰੁੱਲ ਗੀ ਤੇ ਜਾਂ ਫਿਰ ਡਾਕਖਾਨੇ ਵਿਚ ਭੁਚਾਲ ਆਇਆ ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ ਜਿਨੂੰ ਯਾਰਾਂ ਦਾ ਨੀ ਖਿਆਲ ਆਇਆ ਤੁ ਆ ਵਸ ਦਿਲ ਦੇ ਅੰਦਰ, ਤੈਨੁ ਦਿਲ ਦਾ ਹਾਲ ਸੁਨਾਇਯੇ.ਤੇਰੇ ਹੋ ਕੇ ਰਹਿਯੇ ਦੋਸ੍ਤਾ,ਅਪਨਾ ਆਪ ਲੁਟਾਇਯੇ. ਤੇ ਜ਼ਿਸ ਦਿਨ ਤੇਰੀ ਯਾਦ ਨ ਆਵੇ ਓਸੇ ਦਿਨ ਮਰ ਜਾਇਯੇ ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ…. ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ। ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ। ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ। ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ।…. ਰੱਬ ਕਰੇ ਮੰਜ਼ੂਰ ਇੱਕੋ ਗੱਲ ਅਸੀਂ ਚਾਹਿਏ, ਤੂੰ ਅਖਾਂ ਸਾਹਮਨੇ ਹੋਵੇਂ ਜਦੋਂ ਦੁਨਿਆਂ ਤੋ ਜਾਇਏ.. ਇਸ ਸ਼ੱਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ, ਤੂੰ ਗਿਨੇ ਪੋਟਿਆਂ ਤੇ ਅਸੀਂ ਗਿਣਤੀ ਚ ਆਇਏ.. ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ, ਸਥੋਂ ਹੁੰਦਾ ਨਹੀ ਬਿਆਣ ਕਿਨੇਂ ਗੀਤ ਲਿੱਖੀ ਜਾਇਏ.. ਨਿੱਗਾ ਤੇਰੇ ਵੱਲ ਜਾਵੇ ਤਾ ਗੁਣ ਦਿੱਸਦੇ ਨੇ ਲੱਖਾਂ, ਐਬ ਦਿੱਸਦੇ ਕਰੋੜਾਂ ਜਦੋ ਸ਼ੀਸ਼ੇ ਸਾਹਮਨੇ ਜਾਇਏ.. ਕਿਨੇਂ .....ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ, ਦੇ ਦੇ ਆਗਿਆ ਕੇ ਮਾਫਿਆਂ ਮੰਗਨ ਕਦੋ ਆਇਏ..….

Comments Left By Other Members ( View All)

Bhinder_Grewal (18 hours ago)
lao ji aap lai kush laina................................ kinu akha aapna main hun,te kinu kaha begana. ek dooje nu lutan lage,bas badleya yaar jamana. har koi jana chahunda ethe,hun ek dooje to auge. riste nate bhulge loki,ek notan piche bhaje. kio kise da dil rovavo, ohe soch rakho kio niki. nal kush nahi jana,bhindra,hona ant miti ne miti. ,,bhinder grewal,, reply plz
G4u (1 week ago)
rabb kehre rang vich razi hon a,oh tan oh hona jo thaddi lakir vich likkhea hai ji ,tusi chaid eh bhul gaye k rabb ne banayea ,te usnu zindgi ditti ,par khgushi tan aap hi leni pendi ahi ji ,oh soni zindgi jo thannu ditti hai ,usda name ahi manna singh )) te rabb ton dua ton bina assi saah v ni le sakde ,te tusi rang puchde ho oh v rabb de
sukhmaan91 (1 week ago)
sat sri akhal dosto...kidda hal chal tuhade...? lao phir suao ik shayer sade walo pehli walri...RoseRose... je pasand aya ta replay kar deo nahi ta delet kar deyo..............Respect!Respect! Mitha intizar te intizar nalo yarr mitha mitha yar te yarr nalo pyar mitha mitha pyar te pyar nalo mithi sadi yari es to mitha kuj na milna lub le duniya sari....
Ishq (4 weeks ago)
oh wah ah teri pic aa bahut nice aayi aa really ... mein vadiya tu suna kive aa life kive chaldi
Harjot4u (4 weeks ago)
hahah ek munda hunda ohdi mummy kehndi k tera test aa hana beta oho kehnda hanji mummy ohdi mummy kehndi k main tera test lendi aa chek kardi tenu oho kehndi what is u r dad name oho kehnda suraj parkash sharma..... ohdi mummy kehndi putt main english ch pushya oho kehnda mummy my dad name is sun light sharma hahahah i hope u like itLOL!
5abi (2 months ago)
ki gall veer sad likheya mood ki hoya yaar..theek ta hai..
5abi (2 months ago)
ki haal ne veer ter..
Aznabi_Dost_ (2 months ago)
WAH MANNA SINGHA KAMAL KARTI YAAR..Good Job!Good Job!Good Job!
Angel-Saini (2 months ago)
Sat Sri Akal veer ji mere vallon bohut sara pyar te bohut bohut sariyan vadaiyan apni es sis ton rakkhri diyan
amarjot (2 months ago)
Dost G ? m fin here, lao G ik thought 4 u, "Friendship is a language of heart...not written on paper...not given by pledge...Its a promise renewed every time we keep in touch". if lik it then rpl me m waiting...............!!!!!!!!!!!!!!!!!!!!!! & WISH U A VERY HAPPY INDEPENDENCE DAYRoseBhangra!Rock On!, veere ki gal ho gayi jera tusi edda vhadda dession le leya mainu dasso plsssss m waiting
HoshiarpuryaMunda (2 months ago)
ji, HAPPY INDEPENDENCE DAY,... If there is one place on the face of earth where all the dreams of living men have found a home from the very earliest days when man began the dream existence, it is INDIA---Let's celebrate Our Independence Day----HAPPY INDEPENDENCE DAY. Bhangra!Bhangra!Bhangra!Bhangra!Bhangra!
Aaryan_92 (2 months ago)
wish you a very HAPPY INDIPENDENCE DAY my dearRose JAI HIND!!!!
fazilghumman (2 months ago)
....HAPPY INDEPENDENCE DAY RoseRose:rose....HAPPY INDEPENDENCE DAY :RoseRose:ros...HAPPY INDEPENDENCE DAY :RoseRose:ros...HAPPY INDEPENDENCE DAY RoseRoseRose
figo (2 months ago)
happy indipendence day RoseRoseRock On!
Aznabi_Dost_ (2 months ago)
ISHAK ME DIL KA TAMASHA NAHI DEKHA JAATA,TOOTE HOOYE AIYNE ME CHIHRA NAHI DEKHA JAATA,APNE HISSE KI SAREE KHUSHIYAN ME LAUTADOON TERY KHATIR,TERA UTTRA HOOYA CHIHRA NAHI DEKHA JAATA.
amarjot (2 months ago)
SSA Janab, Eh lines mere dil de bhot nede ne j thonu eh lines thode dil de nede lagan taan rpl jaroor karna, "Ik gal dil di tenu dasda haan, Es gal vich koi jhoooth nahi, Lakh koshish kar laan main changa karne di par lok khende dil mera saaf nahi, Es duniya ton JOT hai tur chalya, jiththe hunda kise naal insaaf nahi, Agle janam te doraan chaddiyan ne, dil da haani es janam ch milan di aas nahi". OK by tc of urself, Always keep a sweet n healthy smile on your qute face, Pher Milange RAAB RAKHA.
deep25 (2 months ago)
kida veer ki haal hai .nice kavishri on ur profile .
Angel-Saini (2 months ago)
Sat Sri Akal veer ji nai nai rendao tusi apni party te tan saddeyea nai fer horan di ch me ki jana
5abi (2 months ago)
hor veer ki haal ne tuhade..
velly-yaar (2 months ago)
bullitan vich ?? mein gea c chat vich hune but i don't c yaa
jatt_boy (2 months ago)
halelines nahi gayiaa veere
velly-yaar (2 months ago)
chat room vich ?? mein yaar bahli chat chot ni karda i m goin to resto now well if i start goin to chat room then i will be addictive LOL! ok salle nu chuk de mein 1 min waaste aundan othe but yaar meinu pata ni lagda bahla othe
5abi (2 months ago)
chalo theek hai veer mai hun son jaa reha fer milde ha yaar..
5abi (2 months ago)
ajj fer ki karna yaar free din nu tu..
5abi (2 months ago)
veer ajj ta free hai fer school to tu hai na..
Angel-Saini (2 months ago)
oh accha veer ji par tusi mennu dasseyea nai c party kitthe honi hai hahahahhah
jatt_boy (2 months ago)
thanx broKiss!Cheers!Cheers!Cheers!Cheers!Cheers!Cheers!
Angel-Saini (2 months ago)
Sat sri Akal veer ji me thik han rooj di tran tusi kidda, mennu apne birthday di party te invite v nai kitta koi gall nai
5abi (2 months ago)
theek ha veer tu suna ki haal ne tere..
5abi (2 months ago)
ok veer mei v chalda ha yaar bus hun soSleepy Time!ja tu jaa ke..
website stats