My Info
Name: MoRNiiiiiiiiiiiiiiii
Gender: Female
Sign: Aries
City,State: ,Babbu maan de dil vich
Country: BELGIUM
Relationship: Single
Occupation: larnaaaaaaaaaaaaaaaaaaaaaaaaaaaa
Activity
Joined: Mon Dec 8,2008
Last Login: 3 hours ago
Profile Views: 103
Profile Rank: #3318
Current Mood: No Mood
SG Status: offline
Friendship: Add as Friend
My Favorites
Singer: Babbu Maan
Punjabi Movie: Gues.....
Car: BmW....:D
Jokes: Read My Jokes
Shayers Read My Shayers

Log in to post comments about MoRNiiiiiiiiiiiiiiii.

No Favorite Videos Chosen Yet!
Photobucket
•••══════•••══════•••══════•••══════•••
AKKHAN VICHON NINDRAN TE KHAAB RUSSGYE, MORNI DE BAGEECHE CHO GULAB RUSS GYE. KITHE GAYIYAAN ROUNKAAN ??????????? KI DASA LOKO APNE BARE !!!!!!!!! KI DASSA???????? MERE TAAN JNAAB RUSS GYE!!!!!!!!!!!!!!!
•••══════•••══════•••══════•••══════•••

sad

Sad | >
•••══════•••══════•••══════•••══════•••
ਕਦੇ ਟੂਟਦੇ ਤਾਰੇ ਵੇਖ ਲਵੀ ਖੌਰੇ ਸਾਡਾ ਚੇਤਾ ਆਜਾਵੇ
•••══════•••══════•••══════•••══════•••

it hurts

Sad |
•••══════•••══════•••══════•••══════•••
ਮਰ ਮੈਂ ਵੀ ਜਾਣਾ,
ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ,
ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ
ਰਾਤ ਨੂੰ ਤੂੰ ਵੀ ਸੌਣਾ,
ਦਾਰੂ ਤੂੰ ਪੀਣੀ,
ਹੁਲਾਰਾ ਮੈਨੂੰ ਵੀ ਔਣਾ,
ਇਸ਼ਕ ਮੈਂ ਕੀਤਾ,
ਤੇ ਵੇਖੀਂ ਕਮਲI ਤੂੰ ਵੀ ਹੋਣਾ...
•••══════•••══════•••══════•••══════•••

sad

Sad |
•••══════•••══════•••══════•••══════•••
ਰੋਣੇ ਨੂੰ ਅਸੀ ਬਥੇਰੇ ਤੂੰ ਜੀਣ ਜੋਗੀਏਆ ਹੱਸਿਆ ਕਰ
•••══════•••══════•••══════•••══════•••

18713.JPG

Sad | Forward this Picture
•••══════•••══════•••══════•••══════•••
ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,
ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,
ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,
ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?
ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ
ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ
ਤਦ ਤੂੰ ਮੰਗੈ ਦਿਲ ਸਾਡਾ
ਪਰ ਤੇਰੇ ਕਦਮਾ ਚ ਲਾਸ਼ ਹੋਵੇ......
•••══════•••══════•••══════•••══════•••

14982.JPG

Love, Miss You, Quotes, Sad |
•••══════•••══════•••══════•••══════•••
♥ ਤੈਨੂੰ ਭੁੱਲ ਵੀ ਨੀ ਹੋਣਾ ਤੈਨੂੰ ਪਾ ਵੀ ਨੀ ਹੋਣ ♥
•••══════•••══════•••══════•••══════•••

19Q.jpg

Sad |
•••══════•••══════•••══════•••══════•••
"ਓਹਦੀਆਂ ਯਾਦਾਂ ਚ ਗੁਆਚੇ ਰਹਿਣ ਦੀ ਆਦਤ ਪੈ ਗਈ "
•••══════•••══════•••══════•••══════•••

Don't hurt anyone

Sad |
✽✽✽✽✽☟☟☟☟✽✽✽✽✽
ਕੰਡਿਆਂ ਦਾ ਕੀ ਦੋਸ਼ ਦੋਸ਼ ਤਾਂ ਤੁਰਨੇ ਵਾਲੇਦਾ
ਆਪਣਾ ਕੀਮਤੀ ਟਾਇਮ ਦੇਣ ਲਈ
ਮੇਹਰਬਾਨੀ ਜੀ..............
✽✽✽✽✽☟☟☟☟✽✽✽✽✽ style="position: absolute; top:0px; left:0px"> Myspace Layoutspimpmaspace layouts


MusicPlaylistRingtones
Create a playlist at MixPod.com