Myspace Layouts - Myspace Editor - Image Hosting
ਹੱਥਾਂ ਤੇ ਰੱਖ ਬੱਲਦੇ ਕੋਲੇ, ਮੈ ਤੇਰੇ ਨਾਲ ਲੈ ਲਾ ਲਾਵਾਂ, ਖੂਨ ਨਸਾ ਦਾ ਕੱਢ ਕੇ ਬੀਬਾ, ਆਜਾ ਤੇਰੀ ਮਾਗ ਸਜਾਵਾਂ ਯਾਰ ਨਸੀਬਾ ਦੇ ਨਾਲ ਮਿਲਦੇ ਯਾਰ ਬਣਾ ਕੇ ਰੱਖ ਲੈ ਗਹਿਣਾ,
ਦੀਪ ਦਾ ਤੈਨੂੰ ਸੂਲ ਹੋਇਆ...ਜਿਸਮ ਰਾਰੇ ਰਾਰੇ ਦੁਖਦਾ ਏ...ਅੱਗ ਲਾਉਣ ਵਾਲੀਏ ਵੇਖ ਕਿਤੇ...ਤੇਰਾ ਦੀਪ ਹੱਲੇ ਵੀ ਧੁਖਦਾ ਏ_____________________ਸਤਿ ਸ਼ੀ੍ ਅਕਾਲ ਜੀ ਸਾਰਿਆ ਨੂੰ ਦੀਪ ਵੱਲੋ ਹੱਥ ਜੋਰ ਕੇ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ ਮੇਰੀ ਪਰੋਫਾਇਲ ਤੇ ....ਤੇ ਹੁਣ ਤੁਹਾਨੂੰ ਕੁਛ ਆਪਣੇ ਬਾਰੇ ਦੱਸਦੇ ..ਦੋਸਤੋ ਮੇਰਾ ਨਾਮ ਹਰਦੀਪ ਹੈ ਤੇ ਉੱਦਾ ਮੈਨੁੰ ਸਾਰੇ ਦੀਪ ਕਹਿੰਦੇ ਨੇ ,ਤੇ ਮੈਂ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਰਹਿੰਦਾ ਹਾਂ ਬੱਸ ਇੰਨਾ ਹੀ ਦੱਸਣਾ ਸੀ ਬਾਕੀ ਦੋਸਤੋ ਕੁਛ ਹੋਰ ਪੁੱਛਣਾ ਹਾਊਗਾ ਤੇ ਤੁਸੀ ਮੇਰੈ ਨਾਲ ਗੱਲ ਕਰਕੇ ਪੁੱਛ ਸਕਦੇ ਹੋ ..ਰੱਬ ਰਾਖਾ ਦੋਸਤੋ ਤੁਸੀ ਆਪਣਾ ਖਿਆਲ ਰੱਖਿਉ _____________ਦੀਪ ਹੁਣਾ ਨੂੰ ਚਾਹਿਆ ਵੀ ਪਰ ਇੰਜਹਾਰ ਕਰਨਾ ਨਹੀਂ ਆਇਆ,ਲੰਘ ਗਈ ਉਮਰ ਸਾਰੀ ਪਰ ਸਾਨੂੰ ਪਿਆਰ ਕਰਨਾ ਨਹੀਂ ਆਇਆ, ਉਹਨਾਂ ਨੇ ਮੰਗਿਆ ਵੀ ਕੁਝ ਤਾਂ ਜੁਦਾਈ ਮੰਗੀ, ਪਰ ਅਸੀਂ ਹਾਂ ਕੇ ਸਾਨੂੰ ਇਨਕਾਰ ਕਰਨਾ ਵੀ ਨਹੀਂ ਆਇਆ.......????
ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ
ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ
ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ
ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ
ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ____________
ਮੈਂ ਤਸਵੀਰ ਹਾਂ ਦਰਦਾ ਦੀ....ਮੇਰੇ ਜਖਮਾ ਤੇ ਦਵਾ ਲਾਵੀ ਨਾ..ਤੇਰਾ ਦਾਮਨ ਜਖਮੀ ਹੋ ਜਾਣਾ ...ਮੇਰੇ ਨਾਲ ਮੋਹ ਪਾਵੀ ਨਾ..ਅਸੀ ਮੁੱਕ ਜਾਣਾ ਰਾਤ ਵਾਗੂੰ...ਕਿਸੇ ਸ਼ੁਰੂ ਕੀਤੀ ਬਾਤ ਵਾਗੂੰ...ਸਾਹਾ ਦੀ ਟੁੱਟ ਡੋਰ ਜਾਣੀ....ਸਾਡੀ ਤੂੰ ਖੇਰ ਮਨਾਵੀ ਨਾ...ਇਸ ਜਿੰਦਗੀ ਦੇ ਖੱਤ ਉੱਤੇ ਸਿਰਨਾਵਾ ਹੈ ਬੱਸ ਕਬਰਾਂ ਦਾ ...ਕਿਤੇ ਯਾਦ ਦੀਪ ਆ ਜਾਵੇ ਨੈਣਾ ਵਿੱਚੋ ਨੀਰ ਬਹਾਵੀ ਨਾ________________
ਮੈਨੂੰ ਮੌਤ ਵੀ ਨਾ ਆਈ,ਤੈ ਮੈਂ ਮਰ ਵੀ ਗਿਆ, ਓੱਥੋ ਜਿੱਤ ਵੀ ਨਾ ਹੋਇਆ,ਤੇ ਮੈਂ ਮਰ ਵੀ ਗਿਆ,ਉਹਨੇ ਛੱਡਿਆ ਵੀ ਨਹੀ,ਉਹਨੇ ਰੱਖਿਆ ਵੀ ਨਹੀ,ਉਹਨੇ ਤੀਲੀ ਵੀ ਨਾ,ਲਾਈ ਤੇ ਮੈਂ ਸੜ ਵੀ ਗਿਆ,ਇਸ ਪਿਆਰ ਦੀ ਨਦੀ 'ਚ,ਉਹ ਦੀ ਯਾਦ ਦੀ ਨਦੀ 'ਚ,ਮੈਨੂੰ ਡੁੱਬਣਾ ਵੀ ਪਿਆ,ਤੇ ਮੈਂ ਤਰ ਵੀ ਗਿਆ,ਉਹਨੂੰ ਦੇਖਿਆ ਜਦ ਮੈਂ,ਕਿਸੇ ਹੋਰ ਲੜ ਲੱਗਾ,ਮੈਥੋਂ ਸਹਿ ਵੀ ਨਾ ਹੋਇਆ,ਤੇ ਮੈ ਜਰ ਵੀ ਗਿਆ,ਮੈਂ ਬਣ ਗਿਆ ਰੁੱਖ,ਉਸਦੇ ਬੇ-ਰਹਿਮ ਦੁੱਖ,ਪਤਝੜ ਵੀ ਨਾ ਆਇਆ ਤੇ 'ਦੀਪ' ਝੜ ਵੀ ਗਿਆ______________________ ਜਖਮ ਐਨੇ ਡੂੰਗੇ ਦਿੱਤੇ ...ਅਸੀ ਇਜਹਾਰ ਕੀ ਕਰੀਏ...ਖੁਦ ਨਿਸ਼ਾਨਾ ਬਣ ਬੇਠੈ...ਅਸੀ ਕਿਸੇ ਤੇ ਵਾਰ ਕੀ ਕਰੀਏ...ਦੀਪ ਨੇ ਦਿਲ ਤੇਰੇ ਕਦਮਾਂ ਚ' ਧਰ ਦਿੱਤਾ...ਹੁਣ ਇੱਧੋ ਵੱਧ ਦੱਸ ਤੇਰਾ ਸਤਕਾਰ ਕੀ ਕਰੀਏ_____________
ਚੰਨ ਤਾਰੇ ਨੇ ਗਵਾਹ ਇਕਰਾਰ ਦੇ ...ਸੱਚੀ ਭੁਲਾਏ ਨਹੀਉ ਜਾਂਦੇ ਦਿਨ ਪਿਆਰ ਦੇ...ਪਤਾ ਨਹੀ ਲੋਕੀ ਕਿਵੇ ਕੱਟਦੇ ਨੇ ਦਿਨ...ਦੀਪ ਦਾ ਪਲ ਵੀ ਨਾ ਲੰਘੇ ਬਿਨ ਯਾਰ ਦੇ___________
ਹਰ ਸਾਹ ਵਿੱਚ ਰੱਬ ਤੋ ਉਹਨੂੰ ਮੰਗਾ ਫਰੀਆਦ ਕਰਕੇ ..ਕਿਂਝ ਰੋਈਏ ਲੋਕਾ ਤੋ ਨਕਾਬ ਕਰਕੇ..ਜਦੋ ਮਿੱਠੀ ਨੀਂਦ ਸਾਉਂਦੀ ਸਾਰੀ ਦੁਨੀਆ...ਦੀਪ ਉਦੋ ਰੋਵੇ ਉਹਨੂੰ ਯਾਦ ਕਰਕੇ___________
ਮੁੰਡਾ}ਕਾਲੀ ਤੇਰੀ ਕੁੜਤੀ ਰਕਾਨੇ ਹੇਠਾ ਬਾਡਰ ਲਾਇਆ...ਬਾਡਰ ਤੇਰੇ ਨੇ ਪੱਟੇ ਗੱਭਰੂ ਐਂਵੇ ਰੂਪ ਗਵਾਇਆ...ਨੀ ਤੇਰੇ ਬਾਡਰ ਨੇ ਗੱਭਰੂ ਕੈਮ ਕਰਾਇਆ... {ਕੁੜੀ}ਜਿਸ ਗਲੀਂ ਵਿੱਚ ਟੁੱਟ ਗਈ ਯਾਰੀ ਉਸ ਗਲੀਂ ਨਾ ਬੜੀਏ ਨਾਰ ਬੇਗਾਨੀ ਦੀ ਬਾਂਹ ਨਾ ਮੂਰਖਾ ਫੜੀਏ_________ਜਾਂਦੀ-2 ਲੈ ਜਾ ਸਾਡਾ ਛੱਲਾ ਤੂੰ ਨਿਸ਼ਾਨੀ ਨੀ...ਬੜਾ ਧੰਨਵਾਦ ਤੇਰਾ ਬੜੀ ਮੇਹਰਬਾਨੀ ਨੀ...ਰੌਦਾ ਰਹਿ ਗਿਆ ਨੀ ਦੀਪ ਸਪੇਨ ਵਾਲਾ... ਤੇਰੇ ਵੀ ਕਦੇ ਨੈਣ ਰੌਣਗੇ...ਨੀ ਦੱਸ ਜਾ ਕਾਲੀ ਜੀਨ ਵਾਲੀਏ ...ਨੀ ਫੇਰ ਕਦੋ ਮੇਲੇ ਹੋਣਗੇ_________ ਤੋੜ ਪਲਾਂ ਵਿੱਚ ਉਮਰਾਂ ਦੇ ਪਿਆਰ ਨੂੰ...ਨਹੀਉ ਦੇਈ ਦੇ ਦਿਲਾਸੇ ਦਿਲਦਾਰ ਨੂੰ...ਬੂਟਾ ਹੱਥੀ ਲਾਇਆ ਜਾਵੇ ਜਦੋ ਪੁੱਟਿਆ ਕਿਂਝ ਡੋਲ -ਡੋਲ ਅੱਖੀਆ ਭਰੇ...ਜਿਹਦਾ ਵੱਸਦਾ ਜਹਾਨ ਜਾਵੇ ਲੁੱਟਿਆ ਦੀਪ ਉਹੋ ਰੋਵੇ ਨਾ ਹੋਰ ਕੀ ਕਰੇਂ...ਤੋੜ ਪਲਾਂ ਵਿੱਚ ਉਮਰਾਂ ਦੇ ਪਿਆਰ ਨੂੰ...ਨਹੀਉ ਦੇਈ ਦੇ ਦਿਲਾਸੇ ਦਿਲਦਾਰ ਨੂੰ...ਜਦੋਂ ਅਪਣਿਆ ਹੱਥੋ ਦਿਲ ਟੁੱਟਿਆ ਕਿਂਝ ਡੋਲ -ਡੋਲ ਅੱਖੀਆ ਭਰੇ...ਜਿਹਦਾ ਵੱਸਦਾ ਜਹਾਨ ਜਾਵੇ ਲੁੱਟਿਆ ਦੀਪ ਉਹੋ ਰੋਵੇ ਨਾ ਹੋਰ ਕੀ ਕਰੇਂ.......???
Teri Haan - deep_sp@in