My Info
Name: Banty
Gender: Male
Sign: Leo
City,State: ,Sirf neha de dil vich
Country: ITALY
Relationship: In a Relationship
Occupation: SIRF NEHA NU PYAR KARNA A HOR KUCH NHI
Activity
Joined: Sat Jun 7,2008
Last Login: 5 hours ago
Profile Views: 6,147
Profile Rank: #66
Current Mood: In Love
SG Status: offline
Add as Friend
My Favorites
Singer: Babbu Maan
Punjabi Movie: Tuhanu Pata Hona Chahida A Kehdi Film Sohni A
Hindi Movie: Meinu Ta Koi Nhi Pasand Das
Car: Ferrari,safari & Mittran Da Gadda
Jokes: Read My Jokes
Shayers Read My Shayers

Log in to post comments about Banty.

Boomp3.com
ਵਾਹਿਗੁਰੂ NEHA I LOVE YOU NEHA ਵਾਹਿਗੁਰੂ !!!

Welcome Graphic #70

Welcome | Forward this Picture

Flash Clocks
ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ, ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ! ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ, ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ! ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ ++++++++++++++++++++++++++++++++++++++++++++++++++++++++++++++++++++++++++++++++++++++++++++++++++++++++++++++++++++++++
ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . . ....ਯਾਰੀ ਜਿੱਥੇ ਅਸਾਂ ਲਾਈ, ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ, ਅਜਮਾਕੇ ਵੇਖ ਲਓ.... ....ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ.... ....ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ.... ....ਅਸੀਂ ਗੱਭਰੂ ਜਵਾਨ, ਕਰੀਏ ਫਤਿਹ ਹਰ ਮੈਦਾਨ, ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ.... ....ਲਏ ਜੀਹਨਾਂ ਜਾਣਕੇ ਪੰਗੇ, ਸੱਭ ਕੀਲੀ ਉੱਤੇ ਟੰਗੇ, ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ... ....ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ.... ....ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ, ਨਹੀਓਂ ਕਿਸੇ ਨਾਲੋਂ ਘੱਟ, ਅਜਮਾਕੇ ਵੇਖ ਲਓ.... ....ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ, ਕਦੀ ਕਰੀਦਾ ਨੀ ਧੋਖਾ, ਅਜਮਾਕੇ ਵੇਖ ਲਓ.... ....ਸਾਡੇ ਗੀਤ ਆ ਅਵੱਲੇ, ਕਰ ਦਿੰਦੇ ਬੱਲੇ-ਬੱਲੇ, ਹੋ ਨਹੀਓਂ ਕਿਸੇ ਨਾਲੋਂ ਥੱਲੇ ਗੱਲ ਕਹਿਣ ਦੀ ਵੀ ਨਹੀ... ਚੁੱਪ ਰਹਿਣ ਦੀ ਵੀ ਨਹੀ... ਗੱਲ ਕਹਿਣ ਦੀ ਵੀ ਨਹ%3;ੀ... ਚੁBੱਪ ਰਹਿਣ ਦੀ ਵੀ ਨਹੀ... ਡਰਦੇ'ਆਂ ਤੇਰੇ ਉੱਤੇ... ਡਰਦੇ'ਆਂ ਤੇਰੇ ਉੱਤੇ ਇਲ਼ਜ਼ਾਮ ਆਊਗਾ... ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ... ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ...
AJJ YARAN NE SAHEDI,SADE PYAR DI KAHANI,MEEH VANGU VAR AAYA HAYE NI AKHIYAN CHON PAANI SHADI C MEIN TERE KEHNE ,SAAH V SHAD DINDA LENE... WAFA MERE NAL HUNDI J NIBHAI SOHNIYE NI TERI TOOT GYI E SOH ,TERI SONH DE KR YARAN NE PILAYI SOHNIE TERI TOOT GYI E SOH TERE HIZAR CH PEELA-PEELA MUKH PE GYA-2 EH ROG ISHQ DA HAASE LUTT LE GYA... SARE PUCHDE NE LOK,TENU LAGEYA KI ROG THAKKE VAIR AJMA K V DWAYI SOHNIYE ;TERI TUTT GYI E SOH KALL KITTE JO TU UHNA NE KARAYE MEINU YAAD , PEED UTHI DIL VICH SAB SUNAN TO BAAD,PEHLA IK PITTA JAAM FER HO GYE SHAREAM,TERI TUTT GYI E SOH DARRU PEE K SARE DIL WALE DUKH KAD TE CHAK MERIYE NE LENE JHOOTHE KHWAAB CHAD TE HUN BANTY NE NA PEENI NA HI ZINDAGI EH JEENI ASSAN MAUT NAL KITTI KUDMAI SOHNIYE NI TERI TUTT GYI E SOH............
ਸੁਣ ਤਾਰਿਆ ਵੇ ਇੱਕ ਚੰਨ ਤੇ ਮੈਂ ਵੀ ਮਰਦਾ ਹਾਂ
ਦਿੱਲ ਦੇ ਵਿੱਚ ਵਸਾ ਕੇ ਦਿੱਲ'ਚੋਂ ਕੱਢਣੇ ਸੌਖੇ ਨਹੀ... ਸੱਜਣ ਹੰਦੇ ਨਸ਼ੇਆਂ ਵਰਗੇ ਛੱਡਣੇ ਸੌਖੇ ਨਹੀ... ਸੱਜਣ ਹੰਦੇ ਨਸ਼ੇਆਂ ਵਰਗੇ ਛੱਡਣੇ ਸੌਖੇ ਨਹੀ... ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ... ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ... ਦਿੱਲ ਵਿੱਚ ਰਹਿੰਦੇ, ਦਿੱਲ'ਚੋਂ ਇਕ ਦਮ ਕੱਢਣੇ ਸੌਖੇ ਨਹੀ... ਾਣੀ ਦੀਆਂ ਛੱਲਾਂ ਹੋਵਣ... ਤੂੰ ਹੋਵੇਂ ਮੈਂ ਹੋਵਾਂ... ਪਿਆਰ ਦੀਆਂ ਗੱਲਾਂ ਹੋਵਣ... ਤੂੰ ਹੋਵੇਂ ਮੈਂ ਹੋਵਾਂ... ਕੁਜ ਗੱਲਾਂ ਤੂੰ ਕਰੇਂ... ਕੁਜ ਗੱਲਾਂ ਮੈ ਕਰਾਂ... ਮੁੱਕੇ ਨਾ ਸਾਡੀ ਗੱਲ ਬਾਤ... ਹੋ ਮੱਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ... ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ... ਲੰਮਾ ਪੈਡਾ ਰਾਹੀ ਮਰ ਗਏ ਨੀ ਪਿਆਸੇ... ਬਈ ਛੱਨਾ ਪਾਣੀ ਦਾ ਇੱਕ ਦੇ ਦੇ ਨੀ ਮੁਟਿਆਰੇ... ਹੋਏ ਉੱਡਦੇ ਉੱਡਦੇ ਭੌਰ ਆ ਗਏ ਨੀ ਪਰਦੇਸੀ... ਬਈ ਤੇਰੇ ਜੋਬਨਾਂ ਦੇ ਲੈਣ ਨੀ ਨਜ਼ਾਰੇ... ਹੋ ਪੱਲਾ ਨਾ ਕਰ ਐਵੇਂ ਚੁੱਨੀ ਸਾੜ ਦਵੇਗੀਂ ਨੀ ਕੁੜੀਏ... ਤੇਰੇ ਘੁੰਡ ਵਿੱਚ ਬਲਦੇ ਦਿਸਦੇ ਦੋ ਅੰਗਿਆਰੇ... ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ'ਚ ਲੰਘਦੇ ਨਾ ਪਾਰ ਵੈਰਨੇ... ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ... ਨੀ ਓਹਨੇ ਤੇਰੇ ਯਾਰ ਵੈਰਨੇ... ਅਸੀ ਸਮਝ ਬੈਠੇ ਸੀ ਰੱਬ ਤੇਰੇਆਂ ਨੀਂ ਨੈਣਾ'ਚ ਪਿਆਰ ਵੇਖ ਕੇ... ਝੱਟ ਮੁੱਕਰੀ ਜੁਬਾਨੋ ਵਾਦੇ ਭੁੱਲ ਗਈ ਨੀ ਹੀਰੇਆਂ ਦੇ ਹਾਰ ਵੇਖ ਕੇ... ਜਦੋਂ ਢੱਲ ਗਈ ਜਵਾਨੀ ਲੱਭਨੇ ਨਹੀ ਦਿਲਜਾਨੀ... ਹੋ ਜੂ ਤੱਪਦੇ ਕਲੇਜੇ ਵਾਲੀ ਅੱਗ ਤੇਰੀ ਉਹਦੋਂ ਠੰਡੀ'ਕਾਰ ਵੈਰਨੇ... ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ... ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ... ਇੱਕ ਭੁਲੇਖੇ ਵਿੱਚ ਹੀ ਜਿੰਦਗੀ ਕੱਢਣੀ ਚਾਹੁੰਦਾ ਹਾਂ... ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ... ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ... ਉਮਰ ਅਸਰ ਉਸਦੇ ਚੇਹਰੇ ਤੇ ਕਰ ਗਈ ਹੋਵੇਗੀ... ਹਾਏ...ਉਮਰ ਅਸਰ ਉਸਦੇ ਚੇਹਰੇ ਤੇ ਕਰ ਗਈ ਹੋਵੇਗੀ... ਹਾਏ...ਵਾਲਾਂ ਵਿੱਚ ਸਫੈਦੀ ਥੋੜੀ ਭਰ ਗਈ ਹੋਵੇਗੀ... ਮੈਨੂੰ ਮਿਲਣ ਦੀ ਇੱਛਾ ਸ਼ਾਇਦ ਮਰ ਗਈ ਹੋਵੇਗੀ... ਗੱਲ ਕਹਿਣ ਦੀ ਵੀ ਨਹੀ... ਚੁੱਪ ਰਹਿਣ ਦੀ ਵੀ ਨਹੀ... ਗੱਲ ਕਹਿਣ ਦੀ ਵੀ ਨਹੀ... ਚੁੱਪ ਰਹਿਣ ਦੀ ਵੀ ਨਹੀ... ਡਰਦੇ'ਆਂ ਤੇਰੇ ਉੱਤੇ... ਡਰਦੇ'ਆਂ ਤੇਰੇ ਉੱਤੇ ਇਲ਼ਜ਼ਾਮ ਆਊਗਾ... ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ... ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ... ਕਹਿੰਦੇ ਨੇ ਨੈਣਾ... ਤੇਰੇ ਕੋਲ ਰਹਿਣਾ... ਕਹਿੰਦੇ ਨੇ ਨੈਣਾ.... ਮੇਰੇ... ਦਿਲ ਦਾ... ਦਿਲ ਦਾ... ਤੂੰ ਏਂ ਗਹਿਣਾ ਤੇਰੇ ਬਿਨ ਚੈਨ ਨਹੀ ਆਉਂਦਾ... ਤੂੰ ਮਿਲੇ ਚੈਨ ਮਿੱਲ ਜਾਂਦਾ... ਤੇਰੇ ਬਿਨ ਚੈਨ ਨਹੀ ਆਉਂਦਾ... ਤੂੰ ਮਿਲੇ.... ਚੈਨ ਮਿੱਲ ਜਾਂਦਾ... ਮਾਹੀ ਵੇ... ਚੰਨ ਵੇ.... ਤੈੰਨੂ ਹੋਰ ਕੀ ਕਹਿਣਾ.... ਜਾ ਮੁੜ ਜਾ ਉਏ ਘਰ ਨੂੰ... ਇੱਸ਼ਕ ਦੀ ਮਾਰ ਤੇ ਅਉਖੀ ਏ... ਰਹਿ ਪੈਰ ਪਸਰ ਕੇ ਤੂੰ ਯਾਰਾ... ਤੇਰੀ ਜ਼ਿੰਦਗੀ ਸੌਖੀ ਏ... ਜੇ ਨਿੱਭ ਜਾਏ ਕਿਸੀ ਦਾ ਪਿਆਰ'ਚ ਜੋਗੀ ਬਣਨਾ ਪੈਂਦਾ ਏ... ਇਸ਼ਕ ਨਹੀ... ਇਸ਼ਕ ਨਹੀ ਆਸਾਨ ਕਿ ਜੋਗੀ ਬਣਨਾ ਪੈਂਦਾ ਏ... ਇਸ਼ਕ ਨਹੀ ਆਸਾਨ ਕਿ ਜੋਗੀ ਬਣਨਾ ਪੈਂਦਾ ਏ... ਨਾ ਦੇ ਦਿੱਲ ਪਰਦੇਸੀ ਨੂੰ... ਤੈੰਨੂ ਨਿੱਤ ਦਾ ਰੋਣਾ ਪੈ ਜਾਉਗਾ... ਨਾਲ ਰਾਂਝੇ ਤੇ ਜੋਗੀ ਦੇ... ਤੈੰਨੂ ਜੋਗਣ ਹੋਣਾ ਪੈ ਜਾਉਗਾ... ਮੈ ਇੱਸ਼ਕ ਦੇ ਅੱਲਿਆਂ ਜ਼ਖਮਾ ਦੇ... ਖੁੱਦ ਹੱਸ ਹੱਸ ਕੇ ਮੁੰਹ ਸੀ'ਲਾਂਗੀ.... ਜੇ ਯਾਰ ਮੇਰਾ ਮੈੰਨੂ ਜ਼ਹਰ ਦੇਵੇ... ਮੈ ਗੱਟ ਗੱਟ ਕਰਕੇ ਪੀ'ਲਾਂਗੀ.. ਸ਼ੌਕ ਨਹੀ ਸੀ ਸਾਨੂੰ ਅਾਸ਼ਕੀ ਦਾ, ਹਰਕਤਾ ੳੁਸ ਦੀਅਾ ਨੇ ਅਾਸ਼ਕ ਬਣਾ ਿਦੱਤਾ, ਅਾਪਣੇ ਅਾਪ ਿਵੱਚ ਰਿਹਦਾ ਸੀ ਮਸਤ ਕਦੇ, ਅੱਜ ਯਾਦਾਂ ੳੁਹ ਦੀਅਾਂ ਨੇ ਗਮਾ ਿਵੱਚ ਪਾ ਿਦੱਤਾ, ਿਜਹੜਾ ਦਾਰੂ ਤੋਂ ਨਫਰਤ ਕਰਦਾ ਸੀ, ਪੈੱਗ ਓਸ ਦੇ ਬੁੱਲਾ ਨੂੰ ਲਵਾ ਿਦਤਾ,
ਇਸ਼ਕ ਇਬਾਦਤ ਰੱਬ ਦੀ ਜੇ ਕੋਈ ਇਸਨੂੰ ਜਾਂਣੇ....ਹੁਣ ਤਾਂ ਇਸ਼ਕ ਗਲੀ ਚ' ਵਿੱਕਦਾ ਮੁੱਲ ਲੈਂਦੇ ਫਿਰਨ ਨਿਆਂਣੇ...ਸਮਝ ਮਜਾਕ ਇਸ਼ਕ ਨੂੰ ਲੋਕੀ ਗਾਉਂਦੇ ਫਿਰਦੇ ਗਾਂਣੇ... ਪਰ ਸੱਜਣਾਂ ਇਹ ਇਸ਼ਕ ਨਾਂ ਸਸਤਾਂ..ਜਿਸਨੂੰ ਲੱਗੇ ਉਹੀ ਮੁੱਲ ਪਹਿਛਾਂਣੇ ਜੇਕਰ ਰੱਖ ਸਕੇਂ ਤਾਂ ਇੱਕ ਨਿਸ਼ਾਨੀ ਹਾਂ ਮੈਂ,ਜੇਕਰ ਗੁਆ ਦੇਵੇਂ ਤਾਂ ਇੱਕ ਕਹਾਣੀ ਹਾਂ ਮੈਂ,ਚਾਹ ਕੇ ਵੀ ਰੋਕ ਨਾਂ ਸਕੀ ਜਿਸਨੂੰ ਸਾਰੀ ਦੁਨੀਆਂ, ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈਂ.. ਰੱਬ ਬੰਦਿਆ ਅੰਦਰ ਰਹਿੰਦਾ ਏ ਮੁੰਹੋ ਤਾ ਦੁਨਿਆ ਏ ਕਹਿੰਦੀ,ਉਜ ਪੂਜਾ ਧਰਮ ਸਥਾਨਾ ਉੱਤੇ ਰਬ ਨੂੰ ਲੱਭ ਦੀ ਵੀ ਰਹਿੰਦੀ,ਮੈਨੂੰ ਤੇ ਮੁਰਸ਼ਦ ਉਹ ਮਿਲਿਆ ਜੋ ਸੱਜਣ ਵੀ ਤੇ ਰਬ ਵੀ ਏ,"ਬੰਟੀ" ਮੁਖੜਾ ਉਹਦਾ ਦੇਖ ਲਵਾਂ ਤੇ ਮੈਨੂੰ ਰਬ ਦੀ ਲੋੜ ਨਹੀ ਪੈਦੀ.... ਸੌਖੀ ਇਸ਼ਕ ਦੀ ਬਾਜ਼ੀ ਨਹੀ,ਸੌਖੀ ਇਸ਼ਕ ਦੀ ਬਾਜ਼ੀ ਨਹੀਂ,ਅਸੀਂ ਜਿੰਨਾ ਪਿੱਛੇ ਰੁਲ ਗਏ,.ਉਹ ਤਾਂ ਬੋਲ ਕੇ ਰਾਜ਼ੀ ਨਹੀਂ,ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ,ਫੇਰ ਓਨਾ ਨੇ ਬਹਾਰਾ ਤੋ ਕੀ ਲੈਣਾ,ਜਿਨਾ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ ,ਓਨਾ ਨੇ ਕੋਓਲ ਕਰਾਰਾ ਤੋ ਕੀ ਲੈਣਾ,ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾ ਚ ,ਫੇਰ ਓਨਾ ਨੇ ਪਿਆਰਾ ਤੋ ਕੀ ਲੈਣਾ,ਜਿਨਾ ਨੂੰ ਅਸੀ ਸੀ ਚਾਹਿਆ .... ਓਨਾ ਨੇ ਕੀਤੀ ਖਿੜਕੀ ਬੰਦ,ਅਸੀ ਹੋਰਨਾ ਦੇ ਖੁਲੇ ਦਰਾਂ ਤੋ ਕੀ ਲੈਣਾ ....... ਸਿਖਰ ਦੁਪਹਿਰ ਸੀ ਉਮਰਾਂ ਦੀ,ਮੈਂ ਰੋਗ ਇਸ਼ਕ ਦਾ ਲਾ ਬੈਠਾ।ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ।ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ ਨਾਂ ਲਿਖਵਾ ਬੈਠਾ।ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ।ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ, ਹਰ ਸਾਹ ਵਿਚ ਤੇਰਾ ਖਿਆਲ ਵਸਦਾ..... ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ.. ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ.!! ਮੈ ਕਿਹਾ ਜ਼ਿੰਦਗੀ ਨੂੰ... ਤੂੰ ਸੋਹਣੀ ਤੋਰਾ ਪਿਆਰ ਸੋਹਣਾ.. ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ. ਅੱਗੋਂ ਜ਼ਿੰਦਗੀ ਨੇ ਕਿਹਾ, ਮਨਿ੍ਆ ਤੂੰ ਸੋਹਣੀ ਤੋਰਾ ਯਾਰ ਸੋਹਣਾ,ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ. ਏਵੇਂ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ!! Best_FriendsMY BEST FRIENDS Best_FriendsஜD__$__Pஜ ஜJatT_BoYஜ ஜSuKhMnAnஜ ஜAnKhI_JaTtஜ ஜBnNnYஜ ஜRoYaL--x-X-x--PhuLLஜ

MySpace Layouts

Myspace Layouts at Pimp-My-Profile.com / Dancing stars

Comments Left By Other Members ( View All)

jatt_boy (3 hours ago)
k bye take care sat shri akal rabb rakha
ik_yaad_odi (3 hours ago)
cetani yaar
ik_yaad_odi (3 hours ago)
nei me tuanu nei janda ok me on Sleepy Time!
ik_yaad_odi (3 hours ago)
mealbert nu janda
simzz (3 hours ago)
oki ji bye t/c x
simzz (3 hours ago)
oki byee mein ve bas 5 minz wich chale han lolz x
Mmahiya (3 hours ago)
ji ki haal veere.
simzz (3 hours ago)
ohh khuch nai ji bas mein chale ce hun nd tusi ji
simzz (4 hours ago)
janu lolz teek hanji tusi kida
simzz (4 hours ago)
awwwwww thax so much
khandmishri (4 hours ago)
main theek a ji hows gng wid u??
romi (4 hours ago)
its ok
romi (4 hours ago)
ji sade sunday nai hai ji
romi (4 hours ago)
sick haiji clg nai gayi ajjCry!
romi (4 hours ago)
ashhuu (4 hours ago)
ssa banty
masumiat (4 hours ago)
sorry: yr main chali ha by tc rab rakha kal gal karde ha
masumiat (4 hours ago)
ki hal ne banty
banty (5 hours ago)
I Love You!Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!ilu:Kiss!Kiss!Hug!I Love You!Kiss!Kiss!Hug!I Love You!Kiss!Kiss!Hug!
sohni_preeto_usa_di (5 hours ago)
nothing much .... tusi daso
HoshiarpuryaMunda (5 hours ago)
ji, ki haal chaal ne ji tuhadde? Ki kar rahe ho?
sohni_preeto_usa_di (5 hours ago)
Wazzup!Wazzup!Wazzup!
wildcat (5 hours ago)
aman n poonam naal bulletins vich galla
wildcat (5 hours ago)
im fne tu dass
sweetsim (5 hours ago)
sorry mere kol yahoo nahi hai
ROYAL_STOCK (5 hours ago)
HUMSE DOOR JAOGE KAISE,DIL SE BHULAOGE KAISE HUM TO VO KHUSBU HEIN JO SANSO MAIN BASTE HEIN KHUD KI SANSO KO ROK PAOGE KAISE..SONU BAINS Rose
sweetsim (5 hours ago)
theek hai mein tv dekh ke ai hu tusi
sweetsim (5 hours ago)
soni_raman (5 hours ago)
jatt_di_pasand_no1 (5 hours ago)
I Love You!I Love You!I Love You!I Love You!Cheers!I Love You!I Love You!I Love You!I Love You!I Love You!ilu:I Love You!I Love You!I Love You!Cheers!I Love You!I Love You!I Love You!I Love You!I Love You!Kiss!Kiss!Kiss!Kiss!Kiss!Kiss!Kiss!Kiss!Kiss!Kiss!Kiss!Kiss!Kiss!Kiss!Kiss!Kiss!kiss1:Kiss!Kiss!Kiss!Kiss!Kiss!Kiss!Kiss!Kiss!kiss1:Kiss!Kiss!Kiss!Kiss!Kiss!Kiss!Kiss!Kiss!kiss1:Kiss!Kiss!Kiss!Kiss!Kiss!Kiss!Kiss!Kiss!kiss1:Kiss!Kiss!Kiss!Kiss!Kiss!Kiss!Kiss!Kiss!kiss1:Kiss!Kiss!Kiss!Kiss!Kiss!Kiss!Kiss!Kiss!kiss1:Kiss!Kiss!Kiss!Kiss!Kiss!Kiss!Kiss!Kiss!kiss1:Kiss!RoseRoseRoseRoseRoseRoseRoseRoseRoseRoseRoseRoseBhangra!Bhangra!Bhangra!Bhangra!Bhangra!Bhangra!Bhangra!Bhangra!Bhangra!Bhangra!
website stats