My Info
Name: Dilvar_jani
Gender: Male
Sign: Aries
City,State: Jandiala,Punjab
Country: SPAIN
Relationship: Single
Occupation: ਤੈਨੂੰ ਕੀ...
Activity
Joined: Tue Jan 22,2008
Last Login: 7 hours ago
Profile Views: 5,045
Profile Rank: #54
Current Mood: Sad
SG Status: offline
Add as Friend
My Favorites
Singer: Feroz Khan
Punjabi Movie: Putt Jattan De
Hindi Movie: Ishq Tum Bin
Car: Opel Astra Coupe
Jokes: Read My Jokes
Shayers Read My Shayers

Log in to post comments about Dilvar_jani.

click to comment
.
ஜღ ஜღ ਜੋਗੀ RoCk StAr JaTt ਦਿਲ ஜღ ღஜ ஜღ ♥ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ♥ஜღ ਯਾਰਾਂ ਦਾ ਯਾਰ DiLvAr..JoHaL ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ, ਦੋ ਘੜੀਆਂ ਆ ਰਲ਼ ਕੇ ਬਹਿ ਲੈ, ਹੁਣ ਹੋਰ ਮੈਂ ਤੈਨੂੰ ਕੀ ਕਹਾਂ?..... MaIn te MeRE FrI....IS VIDEO VICH... Photobucket Photobucket Photobucket click to comment click to comment click to comment click to comment ਲਿਖਣ ਦੀ ਆਦਤ ਪਾ ਦਿੱਤੀ.....ਦਿਲ ਦੇ ਜਜਬਾਤਾਂ ਨੇ ਜਹਿਨ ਨੂੰ ਖਿਆਲ ਦਿੱਤੇ.....ਹੱਥੀਂ ਕਲਮ ਥਮਾ ਦਿੱਤੀ ਕਦੇ ਰੁਸਿਆ ਕਦੇ ਮੰਨਿਆ...ਹਰ ਰੋਜ ਫਲਸਫਾ ਨਵਾਂ ਪੜਾਉਂਦਾ ਗਿਆ...ਗਲਤ ਸਨ ਜਾਂ ਸਹੀ ਸਨ ਕਲਮ ਚੋਂ ਉਕਰੇ ਹਰਫ ਮੇਰੇ...ਬਸ ਉਹ ਸਲਾਹੁੰਦਾ ਗਿਆ.... ਟੁੱਟਿਆ ਜਦ ਦਿਲ ਦਾ ਸ਼ੀਸ਼ਾ..ਅਰਮਾਨ ਦਿਲ ਦੇ ਸਾਰੇ ਬਿਖਰ ਗਏ ਜਦ ਉੱਠਿਆ ਜਜਬਾਤਾਂ ਦਾ ਤੂਫਾਨ ..ਨੈਣਾਂ ਨਾਲੋਂ ਨੀਰ ਨਿੱਖੜ ਗਏ ਦਿਨ ਵੀ ਬਣ ਗਏ ਕਾਲੀਆਂ ਰਾਤਾਂ ..ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ ..ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ ਇਸ ਦਰਦ ਨੂੰ ਕਿੱਦਾਂ ਝੱਲਾਂ

ਬੜੇ ਖੱਤ ਪਾਏ ਸੋਹਨੇ ਸੱਜਣਾਂ ਨੂੰ ਅਜੇ ਤੱਕ ਨਾਂ ਕੋਈ ਜਵਾਬ ਆਇਆ ਜਾਂ ਫਿਰ ਕਲਮ ਟੁੱਟੀ ਤੇ ਜਾਂ ਸਿਆਹੀ ਮੁੱਕੀ ਤੇ ਜਾਂ ਫਿਰ ਰੱਬ ਨੇ ਕਾਗਜਾਂ ਦਾ ਕਾਲ਼ ਪਾਇਆ ਜਾਂ ਫਿਰ ਡਾਕੀਏ ਦੀ ਸਾਰੀ ਡਾਕ ਰੁੱਲ ਗੀ ਤੇ ਜਾਂ ਫਿਰ ਡਾਕਖਾਨੇ ਵਿਚ ਭੁਚਾਲ ਆਇਆ ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ ਜਿਨੂੰ ਯਾਰਾਂ ਦਾ ਨੀ ਖਿਆਲ ਆਇਆ

ਤੁ ਆ ਵਸ ਦਿਲ ਦੇ ਅੰਦਰ, ਤੈਨੁ ਦਿਲ ਦਾ ਹਾਲ ਸੁਨਾਇਯੇ.ਤੇਰੇ ਹੋ ਕੇ ਰਹਿਯੇ ਦੋਸ੍ਤਾ,ਅਪਨਾ ਆਪ ਲੁਟਾਇਯੇ. ਤੇ ਜ਼ਿਸ ਦਿਨ ਤੇਰੀ ਯਾਦ ਨ ਆਵੇ ਓਸੇ ਦਿਨ ਮਰ ਜਾਇਯੇ

ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ….

ਓਹਦੇ ਵਿਛੋੜੇ ਨੇ ਲਾਈ ਪੀੜ ਐਸੀ, ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ। ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ, ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ। ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ, ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ। ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ, ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ।….

ਰੱਬ ਕਰੇ ਮੰਜ਼ੂਰ ਇੱਕੋ ਗੱਲ ਅਸੀਂ ਚਾਹਿਏ, ਤੂੰ ਅਖਾਂ ਸਾਹਮਨੇ ਹੋਵੇਂ ਜਦੋਂ ਦੁਨਿਆਂ ਤੋ ਜਾਇਏ.. ਇਸ ਸ਼ੱਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ, ਤੂੰ ਗਿਨੇ ਪੋਟਿਆਂ ਤੇ ਅਸੀਂ ਗਿਣਤੀ ਚ ਆਇਏ.. ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ, ਸਥੋਂ ਹੁੰਦਾ ਨਹੀ ਬਿਆਣ ਕਿਨੇਂ ਗੀਤ ਲਿੱਖੀ ਜਾਇਏ.. ਨਿੱਗਾ ਤੇਰੇ ਵੱਲ ਜਾਵੇ ਤਾ ਗੁਣ ਦਿੱਸਦੇ ਨੇ ਲੱਖਾਂ, ਐਬ ਦਿੱਸਦੇ ਕਰੋੜਾਂ ਜਦੋ ਸ਼ੀਸ਼ੇ ਸਾਹਮਨੇ ਜਾਇਏ.. ਕਿਨੇਂ .....ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ, ਦੇ ਦੇ ਆਗਿਆ ਕੇ ਮਾਫਿਆਂ ਮੰਗਨ ਕਦੋ ਆਇਏ..….

Zehar vekh k pita ta ki pita, Ishq soch k kita ta ki kita, Dil de ke j dil len di aas rakhi, Eho jeha pyar kita te ki kita……..….

Bairang Chittiyan - Sukhi Khan -



Roses !

Comments Left By Other Members ( View All)

LioN_HearT_IndiaN (7 hours ago)
bhai sad kyu aaaaaaaa
KARAN_BCN (10 hours ago)
ssa ji kida ki hal a tuhada ...
DhAn_KaUr (22 hours ago)
gwadan a lolz haah kidda amor
dolcezza (23 hours ago)
hi how r U???
love_zindgi (1 day ago)
ssa g ki haal hai g ki karde pe ho aah lo mere wlon sohna jeha manmohna jeha RoseRoseRoseRose
SUKH_PREET (1 day ago)
theek a tu kidaaaaaa
DhAn_KaUr (2 days ago)
main be gud a jus bored so nything new
DhAn_KaUr (2 days ago)
kidda amor nothin much oda he online ghat andi a tusi dasoo kida life kidda
khandmishri (2 days ago)
mere tabhout mandi laggi hoi aa...tuahdi vLOL!...i meant hard day at work
khandmishri (2 days ago)
hanji main theek a tusi kidda??
love_zindgi (2 days ago)
ssa sohneo ki haal hai g ki karde pe ho g hor faimlyda ki haal hai g RoseRoseRoseRoseRoseRoseRose
MANNA_SINGH (3 days ago)
veer manu code dasi punjabi tu sher layee jida ma copy nahi kar sakda o balla dasi "copy paste "balla jdu click kro copy na hobay o plzz
dolcezza (3 days ago)
hye don't call khasam...!!!menu ni pata kida da hona oh????jaod hoi udo hi pata lagu..i think hona hi nai.....Sad!
dolcezza (3 days ago)
siga koi..jo mere warigiya nu bebkuf banaunda..or mere wargiya ban jandiay..shado leave it
dolcezza (3 days ago)
kise ne jor nal suttta te fir perra ch rol ta..chur chur kartaSad!
dolcezza (3 days ago)
DIL HI HAI NI MERA,,OH TUTT GEYA SISad!
dolcezza (3 days ago)
MERA DIL NAI KARDA IS LEYI!!!!
dolcezza (3 days ago)
MAIN CHUTIAY TE AA AA KHEHA MAIN::DIS WEEL LEYI
dolcezza (3 days ago)
MAIN CHUTIYA TE AA
dolcezza (3 days ago)
KAAM KIDA CHALDA AAJ KAAL?
dolcezza (3 days ago)
KUCH MINI TE TUSSI?
ankhi_jatt (3 days ago)
KCUH NHI SONG LABDA SI KOI WADIA JEHA LAUN LAYE
dolcezza (3 days ago)
MAIN THIK AA TE TUSSI?
SPAIN_DI_KUDI (3 days ago)
tusi kiha si ki meri pic tuhadi gf naal mildi aa main oh puchdi si ...
SPAIN_DI_KUDI (3 days ago)
no pasa nada yo pesaba que tu sabia alguna chica .eres me harman oo preema por esso no tengo problema .. su novia dondesta ahora .. estas en espaniya o india..
sweeti (3 days ago)
lozz sorry kew??
SPAIN_DI_KUDI (3 days ago)
mera naa swity aa satwinder kaur te tuhada ki aa ji
SPAIN_DI_KUDI (3 days ago)
sorry pehle main busy rehdi si ... xxgg matlub ki aa ....samjhi nahi
SPAIN_DI_KUDI (3 days ago)
jani ji kithe ho tusi
SPAIN_DI_KUDI (3 days ago)
tusi aapne ero te khanda kive banaya .. plz tell me
website stats