|
| Joined: Wed Jul 23,2008 |
| Last Login: 43 minutes ago Profile Views: 1,307 Profile Rank: #565 Current Mood: Happy SG Status: offline Add as Friend |
ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ ਯਾਰੀ ਜਿੱਥੇ ਅਸਾਂ ਲਾਈ,
ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,
ਅਜਮਾਕੇ ਵੇਖ ਲਓ ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਅਜਮਾਕੇ ਵੇਖ ਲਓ ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ,
ਅਜਮਾਕੇ ਵੇਖ ਲਓ.


ਗੱਲ ਕਹਿਣ ਦੀ ਵੀ ਨਹੀ...
ਚੁੱਪ ਰਹਿਣ ਦੀ ਵੀ ਨਹੀ...
ਗੱਲ ਕਹਿਣ ਦੀ ਵੀ ਨਹੀ...
ਚੁੱਪ ਰਹਿਣ ਦੀ ਵੀ ਨਹੀ...
ਡਰਦੇ'ਆਂ ਤੇਰੇ ਉੱਤੇ...
ਡਰਦੇ'ਆਂ ਤੇਰੇ ਉੱਤੇ ਇਲ਼ਜ਼ਾਮ ਆਊਗਾ...
ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ...
ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ...
ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ'ਚ ਲੰਘਦੇ ਨਾ ਪਾਰ ਵੈਰਨੇ...
ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ...
ਨੀ ਓਹਨੇ ਤੇਰੇ ਯਾਰ ਵੈਰਨੇ...
ਅਸੀ ਸਮਝ ਬੈਠੇ ਸੀ ਰੱਬ ਤੇਰੇਆਂ ਨੀਂ ਨੈਣਾ'ਚ ਪਿਆਰ ਵੇਖ ਕੇ...
ਝੱਟ ਮੁੱਕਰੀ ਜੁਬਾਨੋ ਵਾਦੇ ਭੁੱਲ ਗਈ ਨੀ ਹੀਰੇਆਂ ਦੇ ਹਾਰ ਵੇਖ ਕੇ...
ਜਦੋਂ ਢੱਲ ਗਈ ਜਵਾਨੀ ਲੱਭਨੇ ਨਹੀ ਦਿਲਜਾਨੀ...
ਹੋ ਜੂ ਤੱਪਦੇ ਕਲੇਜੇ ਵਾਲੀ ਅੱਗ ਤੇਰੀ ਉਹਦੋਂ ਠੰਡੀ'ਕਾਰ ਵੈਰਨੇ...
ਜਿੰਨੇ ਗੱਲ ਦੀ ਗ਼ਾਨੀ ਦੇ ਤੇਰੇ ਮਣਕੇ ਨੀ ਓਹਨੇ ਤੇਰੇ ਯਾਰ ਵੈਰਨੇ...
